Sunday , 26 May 2019
Breaking News
You are here: Home » BUSINESS NEWS » ਸ਼ਿਵਾ ਵੀਡੀਓ ਦੇ ਦਫ਼ਤਰ ’ਚ ਲੱਗੀ ਅੱਗ-ਲੱਖਾਂ ਦਾ ਨੁਕਸਾਨ

ਸ਼ਿਵਾ ਵੀਡੀਓ ਦੇ ਦਫ਼ਤਰ ’ਚ ਲੱਗੀ ਅੱਗ-ਲੱਖਾਂ ਦਾ ਨੁਕਸਾਨ

ਨਕੋਦਰ, 9 ਅਕਤੂਬਰ (ਸ਼ੇਖਰ ਗਗਨ)- ਨਕੋਦਰ ਦੇ ਮੁਹਲਾ ਰਵਿਦਾਸਪੁਰਾ ਵਿਚ ਸਥਿਤ ਸ਼ਿਵਾ ਵੀਡੀਓ ਦੇ ਦਫ਼ਤਰ ਵਿਚ ਅਜ ਸੁਵੇਰੇ ਅਗ ਲਗ ਜਾਣ ਦਾ ਸਮਾਚਾਰ ਮਿਲਿਆ ਹੈ ਇਹ ਦਫਤਰ ਸ਼ਿਵਾ ਵੀਡੀਓਜ਼ ਉਨ੍ਹਾਂ ਦੇ ਘਰ ਨਾਲ ਸਥਿਤ ਹੈ ਅਜ ਸਵੇਰੇ ਜਦੋਂਧੂੰਆਂ ਨਿਕਲਦਾ ਵੇਖਿਆ ਤਾਂ ਸ਼ਿਵਾ ਹੀਰਾ ਨੇ ਆਸ ਪਾਸ਼ਰੋੜਾ ਪਾ ਕੇ ਨਿਕੀ ਗੁਆਂਢੀਆਂ ਨੂੰ ਬੁਲਾ ਲਿਆ ਅਤੇ ਅਗ ਬਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪ੍ਰੰਤੂ ਅਗ ਦਫ਼ਤਰ ਵਿਚ ਪਏ ਸੋਫ਼ਿਆਂ ਕਾਰਨ ਜ਼ਿਆਦਾ ਮਚ ਗਈ ਅਤੇ ਧੂੰਆਂ ਹੀ ਧੂੰਆਂ ਹੋਣ ਕਾਰਨ ਅਗ ਬਝਾਉਣ ਵਿਚ ਕਾਫ਼ੀ ਪ੍ਰੇਸ਼ਾਨੀ ਆ ਰਹੀ ਸੀ ਸ਼ਿਵਾ ਅਨੁਸਾਰ ਜਦੋਂ ਉਹ ਆਪਣਾ ਕੁਝ ਜ਼ਰੂਰੀ ਕੰਮ ਕਰਕੇ ਦਫ਼ਤਰ ਵਿਚੋਂਬਾਹਰ ਨਿਕਲੇ ਤੇ ਕੁਝ ਸਮਾਂ ਬਾਅਦ ਧੂੰਆਂ ਦੇਖ ਕੇ ਉਨ੍ਹਾਂ ਨੇਅਗ ਬੁਝਾਉਣ ਲਈ ਨਠ ਭਜ ਕੀਤੀ ਵਰਨਣ ਯੋਗ ਹੈ ਕਿਸੇਵਾ ਵੀਡੀਓ ਦਾ ਇਹ ਦਫਤਰ ਉਨ੍ਹਾਂ ਦੇ ਘਰ ਵਿਚ ਹੀ ਸਥਿਤ ਹੈ ਜਿਥੇ ਮੂਵੀ ਕੈਮਰੇ ਸਟਿਲ ਫੋਟੋ ਕੈਮਰੇ ਕੰਪਿਊਟਰ ਦੇ ਨਿਕਲ ਸੈਟ ਅਤੇ ਬਹੁਤ ਸਾਰਾ ਹੋਰ ਸਮਾਨ ਅਗ ਨਾਲ ਸੜ ਕੇ ਤਬਾਹ ਹੋ ਗਿਆਸ਼ਿਵਾ ਵਲੋਂ ਮਿਲੀ ਜਾਣਕਾਰੀ ਅਨੁਸਾਰ ਤਕਰੀਬਨ ਪਛੀ ਲਖ ਰੁਪਏ ਦੇ ਕਰੀਬ ਦਾ ਿ?ਹ ਨੁਕਸਾਨ ਹੋ ਗਿਆ ਹੈ ਇਸ ਵਿਚ ਪਿਛਲੇ ਦਿਨੀ ਲੋਕਾਂ ਦੀਆਂ ਬਣਾਈਆਂ ਹੋਇਆਂ ਫਿਲਮਾਂ ਅਤੇ ਡਾਕੂਮੈਂਟਰੀਆਂ ਤੋਂਇਲਾਵਾ ਜ਼ਰੂਰੀ ਦਸਤਾਵੇਜ਼ ਵੀ ਸੜ ਕੇ ਤਬਾਹ ਹੋ ਗਏਜਰਨਲਿਸਟ ਪ੍ਰੈਸ ਕਲਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਜਨਰਲ ਸਕਤਰ ਰਵਿੰਦਰ ਵਰਮਾ ਤਹਿਸੀਲ ਪ੍ਰਧਾਨ ਰਾਮਲਾਲ ਅਸੁਰ ਅਤੇ ਪ੍ਰੈਸ ਦੇ ਹੋਰ ਸਾਥੀਆਂ ਨੇ ਇਸ ਘਟਨਾ ਤੇ ਦੁਖ ਪ੍ਰਗਟ ਕਰਦਿਆਂ ਸ਼ਿਵਾ ਪਰਿਵਾਰਨੂੰ ਨਾਲ ਦੁਖ ਸਾਂਝਾ ਪ੍ਰਗਟ ਕਰਦਿਆਂਸੇਵਾ ਅਤੇ ਉਨਾਂ ਦੇ ਪਰਿਵਾਰ ਨੂੰ ਹੌਸਲਾ ਦਿਤਾ ਹੈ

Comments are closed.

COMING SOON .....


Scroll To Top
11