Tuesday , 18 June 2019
Breaking News
You are here: Home » Religion » ਵੱਖ-ਵੱਖ ਥਾਵਾਂ ’ਤੇ ਦੁਸ਼ਹਿਰਾ ਧੂਮ-ਧਾਮ ਨਾਲ ਮਨਾਇਆ

ਵੱਖ-ਵੱਖ ਥਾਵਾਂ ’ਤੇ ਦੁਸ਼ਹਿਰਾ ਧੂਮ-ਧਾਮ ਨਾਲ ਮਨਾਇਆ

ਜਗਰਾਉਂ, 19 ਅਕਤੂਬਰ (ਪਰਮਜੀਤ ਸਿੰਘ ਗਰੇਵਾਲ)- ਸ੍ਰੀ ਮਹਾਂਵੀਰ ਦੁਸ਼ਹਿਰਾ ਕਮੇਟੀ (ਰਜਿ:) ਪੁਰਾਣੀ ਦਾਣਾ ਮੰਡੀ ਦੁਸ਼ਹਿਰਾ ਧੂਮ-ਧਾਮ ਨਾਲ ਮਨਾਇਆ ਗਿਆ। ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾਉਣ ਤੋਂ ਪਹਿਲਾ ¦ਮਿਆਂ ਵਾਲੇ ਬਾਗ ਤੋਂ ਵਿਸ਼ਾਲ ਯਾਤਰਾ ਕੱਢੀ ਗਈ, ਜਿਹੜੀ ਕਿ ਲਾਜਪਤ ਰਾਏ ਰੋਡ, ਕਮਲ ਚੌਕ, ਝਾਂਸੀ ਚੌਕ, ¦ਿਕ ਰੋਡ, ਰੇਲਵੇ ਰੋਡ ਤੋਂ ਹੁੰਦੇ ਹੋਏ ਪੁਰਾਣੀ ਦਾਣਾ ਮੰਡੀ ਵਿਖੇ ਸਮਾਪਤ ਹੋਈ। ਇਸ ਮੌਕੇ ਸ੍ਰੀ ਮਹਾਂਵੀਰ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਵਿਧਾਇਕਾ ਮੈਡਮ ਸਰਵਜੀਤ ਕੌਰ ਮਾਣੂੰਕੇ, ਸੈਂਟਰਲ ਵਾਲਮੀਕਿ ਸਭਾ ਦੇ ਕੌਮੀ ਪ੍ਰਧਾਨ ਗੇਜਾ ਰਾਮ, ਸਾਬਕਾ ਵਿਧਾਇਕ ਐਸ. ਆਰ. ਕਲੇਰ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਦੀਪਇੰਦਰ ਸਿੰਘ ਭੰਡਾਰੀ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਸ੍ਰੀ ਮਹਾਂਵੀਰ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਬਾਂਸਲ, ਚੇਅਰਮੈਨ ਆਤਮਾ ਰਾਮ ਬਾਵਾ, ਚੇਅਰਮੈਨ ਤੀਰਥ ਸਿੰਗਲਾ, ਚੇਅਰਮੈਨ ਸੁਰਿੰਦਰ ਮਿੱਤਲ, ਸੈਕਟਰੀ ਮੰਗਤ ਰਾਏ ਗੁਪਤਾ, ਕੈਸ਼ੀਅਰ ਵਿਸ਼ਾਲ ਗੋਇਲ, ਜੁਆਇੰਟ ਸੈਕਟਰੀ ਸੁਸ਼ੀਲ ਕੁਮਾਰ ਪੱਪੂ, ਵਾਈਸ ਚੇਅਰਮੈਨ ਵਿਜੇ ਗਰਗ ਤੇ ਪ੍ਰਸ਼ੋਤਮ ਅੱਗਰਵਾਲ, ਵਾਈਸ ਪ੍ਰਧਾਨ ਦਰਸ਼ਨ ਸਿੰਗਲਾ, ਅਸ਼ੋਕ ਬਾਂਸਲ ਤੇ ਬਲਦੇਵ ਰਾਜ, ਮੈਂਬਰ ਅਮਿਤ ਬਾਂਸਲ, ਕੌਂਸਲਰ ਅਨਮੋਲ ਗੁਪਤਾ, ਕੌਂਸਲਰ ਐਡਵੋਕੇਟ ਅੰਕੂਸ਼ ਧੀਰ, ਬਾਵਾ ਮੋਰਲਾ ਤੇ ਜਗਦੀਸ਼ ਚੰਦਲਾ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਸ੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਵੱਲੋਂ ਅਗਵਾੜ-ਡਾਲਾ ਵਿਖੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੋਨੀ ਗਾਲਿਬ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕੌਂਸਲਰ ਕਰਮਜੀਤ ਸਿੰਘ ਕੈਂਥ, ਕੌਂਸਲਰ ਅਪਾਰ ਸਿੰਘ, ਗੌਰਵ ਖੁੱਲ੍ਹਰ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਰਵਿੰਦਰ ਕੁਮਾਰ ਸੱਭਰਵਾਲ, ਨਵਦੀਪ ਸਿੰਘ ਗਰੇਵਾਲ, ਵਿਕਰਮ ਜੱਸੀ, ਗੌਰਵ ਸੋਨੀ, ਬਿੰਦਰ ਅਗਵਾੜ ਲੋਪੋ-ਡਾਲਾ, ਮੈਨੇਜਰ ਨਰਿੰਦਰ ਕੋਚਰ, ਰਾਜਨ ਕੌੜਾ, ਕਾਲਾ ਕਲਿਆਣ, ਸਤਿੰਦਰਪਾਲ ਸਿੰਘ ਤਤਲਾ, ਪ੍ਰਧਾਨ ਨਿਰਮਲ ਸਿੰਘ, ਨਰੈਸ਼ ਘੈਂਟ, ਕੌਂਸਲਰ ਕੁਨਾਲ ਬੱਬਰ, ਬੌਬੀ ਕਪੂਰ, ਅਜਮੇਰ ਸਿੰਘ ਢੋਲਣ, ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਭਜਨ ਸਿੰਘ ਸਵੱਦੀ, ਗੋਪੀ ਸ਼ਰਮਾ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ, ਕਪਿਲ ਬਾਂਸਲ, ਹੈਪੀ ਵਿੱਜ, ਅਸ਼ਵਨੀ ਕੁਮਾਰ ਬੱਲੂ, ਗੋਰਾ ਲੱਧੜ, ਗੁਰਮੇਲ ਸਿੰਘ ਕੈਲੇ ਤੇ ਮਨੀ ਗਰਗ ਆਦਿ ਤੋਂ ਇਲਾਵਾ ਸ੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਅੰਕੂਸ਼ ਕੁਮਾਰ ਕੰਨੂ, ਚੇਅਰਮੈਨ ਸਰਬਜੀਤ ਸਿੰਘ ¦ਕਾ, ਬੌਬੀ, ਕਮਲ ਵਰਮਾ, ਸੌਰਵ ਕੌੜਾ, ਕੈਸ਼ੀਅਰ ਚਿਰਾਗ ਜੈਨ, ਜਨਰਲ ਸੈਕਟਰੀ ਹਿਮਾਂਸ਼ੂ ਮਲਿਕ, ਵਾਈਸ ਪ੍ਰਧਾਨ ਲਕਸ਼ਮੀ ਜੈਨ, ਡਾਇਰੈਕਟਰ ਯੁਗੇਸ਼ ਸ਼ਰਮਾ, ਸੰਦੀਪ ਸਿੰਘ, ਹਰਨੇਕ ਬਰਾੜ, ਸੰਜੀਵ ਕੁਮਾਰ, ਪੰਕਜ, ਜਿੰਦਰੀ ਰਾਏ, ਰਮੇਸ਼ ਧੀਰ, ਕਮਲ ਰਾਜਪੁਤ, ਚੰਚਲ ਜੋਸ਼ੀ, ਗੌਰਵ ਧੀਰ, ਰੌਬਿਨ ਬਾਂਸਲ ਤੇ ਰਿਸ਼ਵ ਹਾਂਡਾ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11