Wednesday , 15 August 2018
Breaking News
You are here: Home » INTERNATIONAL NEWS » ਵ੍ਹਾਈਟ ਹਾਊਸ ਦਾ ਸ਼ਿੰਗਾਰ ਇ¤ਕੋ ਇ¤ਕ ਸਿ¤ਖ ਦਸਤਾਰਧਾਰੀ ਪ¤ਤਰਕਾਰ ਸੁਰਮੁਖ ਸਿੰਘ ਮਾਣਕੂ

ਵ੍ਹਾਈਟ ਹਾਊਸ ਦਾ ਸ਼ਿੰਗਾਰ ਇ¤ਕੋ ਇ¤ਕ ਸਿ¤ਖ ਦਸਤਾਰਧਾਰੀ ਪ¤ਤਰਕਾਰ ਸੁਰਮੁਖ ਸਿੰਘ ਮਾਣਕੂ

ਵਾਸ਼ਿੰਗਟਨ ਡੀ.ਸੀ. 11 ਫਰਵਰੀ-ਵਾਈਟ ਹਾਊਸ ਵਿ¤ਚ ਦਸਤਾਰਧਾਰੀ ਇ¤ਕੋ ਇ¤ਕ ਪ੍ਰੈ¤ਸ ਰਿਪੋਰਟਰ ਸੁਰਮੁਖ ਸਿੰਘ ਮਾਣਕੂ ਹਨ। ਜੋ ਪਿਛਲੇ ਪੰਦਰਾਂ ਸਾਲਾਂ ਤੋਂ ਹਰ ਸੈਸ਼ਨ ਹਰ ਪ੍ਰੈ¤ਸ ਕਾਰਵਾਈ ਨੂੰ ਕੈਮਰਾ ਬੰਦ ਕਰਕੇ ਲੋਕ ਹਿਤ ਕਰਦੇ ਹਨ। ਪਰ ਕੁਝ ਢੌਂਗੀ ਵਿਅਕਤੀ ਆਪਣੇ ਆਪ ਨੂੰ ਵਾਈਟ ਹਾਊਸ ਦਾ ਨੁਮਾਇੰਦਾ ਦਸ ਖਬਰਾਂ ਭੇਜ ਰਹੇ ਹਨ। ਜਿਸ ਸਬੰਧੀ ਖਬਰਾਂ ਵਿ¤ਚ ਤਰੋੜ-ਮਰੋੜੀ ਦੇ ਅੰਸ਼ਾਂ ਨੂੰ ਸਟੇਟ ਵਲੋਂ ਨੋਟਿਸ ਕੀਤਾ ਗਿਆ ਹੈ। ਜਿਸ ਸਬੰਧੀ ਛਾਣਬੀਣ ਕਾਰਵਾਈ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੁਢਲੀ ਜਾਣਕਾਰੀ ਰਾਹੀਂ ਪਤਾ ਚ¤ਲਿਆ ਹੈ ਕਿ ਪ੍ਰੈ¤ਸ ਕਾਨਫ੍ਰੰਸ ਵਾਈਟ ਹਾਊਸ ਵਿ¤ਚ ਚਲਦੀ ਹੈ ਤੇ ਡ¤ਮੀ ਵਿਅਕਤੀ ਬਾਹਰ ਨਜ਼ਦੀਕੀ ਰੈਸਟੋਰੈਂਟ ਤੇ ਬੈਠ ਕੇ ਕਾਰਵਾਈ ਨੂੰ ਕੈਮਰੇ ਵਿ¤ਚ ਬੰਦ ਕਰਕੇ ਆਪਣੀ ਕਾਰਵਾਈ ਪਾ ਰਿਹਾ ਹੈ, ਜਿਸ ਨੂੰ ਕਰਾਈਮ ਮੰਨਿਆ ਜਾ ਰਿਹਾ ਹੈ। ਖਬਰਾਂ ਦੀ ਅਸਲੀਅਤ ਅਤੇ ਉਸ ਵਿ¤ਚ ਵਿੰਗ ਟੇਡ ਦੀ ਘਟਨਾ ਜੁਰਮ ਵਜੋਂ ਲਈ ਜਾ ਰਹੀ ਹੈ। ਸੋ ਸਮੂਹ ਪਾਠਕਾਂ ਅਤੇ ਪ¤ਤਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਤਰਕ ਅਤੇ ਸਚਾਈ ਦੇ ਅਧਾਰ ਤੇ ਵਿਚਰਣ, ਅਜਿਹਾ ਨਾ ਹੋਵੇ ਜਿਸ ਤਰ੍ਹਾਂ ਕੁਝ ਡਾਕਟਰ ਘੁਟਾਲੇ ਕਰਕੇ ਜੇਲ੍ਹ ਦੀ ਹਵਾ ਖਾ ਰਹੇ ਹਨ, ਉਸੇ ਤਰ੍ਹਾਂ ਪ¤ਤਰਕਾਰ ਦਾ ਵੀ ਜਲੂਸ ਨਿਕਲ ਜਾਵੇ। ਨਾਰਥ ਅਮਰੀਕਾ ਪ੍ਰੈ¤ਸ ਕਲ¤ਬ ਵਲੋਂ ਚੈਨਲਾਂ ਅਤੇ ਪ¤ਤਰਕਾਰਾਂ ਨੂੰ ਅਪੀਲ ਹੈ ਕਿ ਵਾਈਟ ਹਾਊਸ ਦੀ ਖਬਰ ਸਬੰਧਤ ਪ੍ਰਮਾਣਤ ਪ¤ਤਰਕਾਰ ਦੇ ਨਾਮ ਹੇਠ ਹੀ ਨਸ਼ਰ ਕੀਤੀ ਜਾਵੇ। ਅਜਿਹਾ ਨਾ ਹੋਵੇ ਕਿ ਕਿਸੇ ਕਾਰਵਾਈ ਦੇ ਮੁਥਾਜ ਜੋਗੇ ਰਹਿ ਜਾਣ।ਅਸੀਂ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਪ¤ਤਰਕਾਰ ਦਸਤਾਰਧਾਰੀ ਦੀ ਸ਼ਲਾਘਾ ਕਰਦੇ ਹਨ ਜੋ ਪਹਿਲ ਦੇ ਅਧਾਰ ਤੇ ਨਿਰਸਵਾਰਥ ਪ੍ਰੈ¤ਸ ਸੇਵਾ ਨਿਭਾਅ ਰਹੇ ਹਨ। ਪਰ ਮਾਣਕੂ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਅਪਨੀ ਖ਼ਬਰ ਹਰ ਚੈਨਲ ਨੂੰ ਭੇਜਣ ਨਾ ਕਿ ਕਿਸੇ ਨੂੰ ਦੇਣ ਜੋ ਅਪਨੀ ਤੂਤੀ ਵਜਾਈ ਜਾਵੇ।

Comments are closed.

COMING SOON .....
Scroll To Top
11