Saturday , 18 August 2018
Breaking News
You are here: Home » BUSINESS NEWS » ਵਿਜ਼ੀਲੈਂਸ ਨੇ ਪਟਵਾਰੀ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੈ ਫੜਿਆ

ਵਿਜ਼ੀਲੈਂਸ ਨੇ ਪਟਵਾਰੀ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੈ ਫੜਿਆ

ਰਾਮਪੁਰਾ ਫੂਲ, 12 ਫਰਵਰੀ (ਮਨਦੀਪ ਢੀਂਗਰਾ/ਲੱਖਾ ਹਰੀ)- ਵਿਜੀਲੈਸ ਬਠਿੰਡਾ ਦੀ ਟੀਮ ਨੇ ਐਸ.ਪੀ. ਵਿਜੀਲੈਸ ਟੀਮ ਅਗਵਾਈ ਵਿੱਚ ਫੂਲ ਦੇ ਪਟਵਾਰ ਖਾਨੇ ਵਿੱਚ ਮਾਲ ਪਟਵਾਰੀ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਐਸ.ਪੀ ਨੇ ਜਾਣਕਾਰੀ ਦਿੰਦਿਆ ਸੀ ਕਿ ਹਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਫੂਲ ਨੇ ਵਿਜੀਲੈਸ ਨੂੰ ਸੂਚਨਾ ਦਿਤੀ ਸੀ ਕਿ ਗੁਰਜੀਤ ਸਿੰਘ ਪਟਵਾਰੀ ਜੋ ਕਿ ਸੱਤ ਕਿੱਲੇ ਜਮੀਨ ਦਾ ਇੰਤਕਾਲ ਕਰਵਾਉਣ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਉਕੱਤ ਪਟਵਾਰੀ ਵੱਲੋ ਸੌਦਾ ਬਾਰਾਂ ਹਜਾਰ ਰੁਪਏ ’ਚ ਤੈਅ ਹੋ ਗਿਆ ਜਿਸ ਤਹਿਤ ੳੱਕਤ ਤੇ ਵਿਜੀਲੈਂਸ ਟੀਮ ਵੱਲੋ ਛਾਪੇਮਾਰੀ ਦੌਰਾਨ ਬਾਰਾਂ ਹਜਾਰ ਰੁਪਏ ਦੀ ਨਗਦੀ ਸਮੇਤ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ।

Comments are closed.

COMING SOON .....
Scroll To Top
11