Saturday , 18 August 2018
Breaking News
You are here: Home » NATIONAL NEWS » ਵਿਦੇਸ਼ਾਂ ’ਚ ਚਿਦੰਬਰਮ ਦੀ 3 ਅਰਬ ਡਾਲਰ ਦੀ ਸੰਪਤੀ : ਅਮਿਤ ਸ਼ਾਹ

ਵਿਦੇਸ਼ਾਂ ’ਚ ਚਿਦੰਬਰਮ ਦੀ 3 ਅਰਬ ਡਾਲਰ ਦੀ ਸੰਪਤੀ : ਅਮਿਤ ਸ਼ਾਹ

ਨਵੀਂ ਦਿੱਲੀ, 13 ਮਈ (ਪੀ.ਟੀ.)- ਭਾਜਪਾ ਨੇ ਕਰਨਾਟਕ ਚੋਣਾਂ ‘ਚ ਵੋਟਿੰਗ ਦੇ ਬਾਅਦ ਸਾਬਕਾ ਵਿਤ ਮੰਤਰੀ ਪੀ.ਚਿਦੰਬਰਮ ਦੇ ਖਿਲਾਫ ਮੋਰਚਾ ਖੋਲ੍ਹ ਦਿਤਾ ਹੈ। ਪਹਿਲੇ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਪੀ.ਚਿੰਦਬਰਮ ਖਿਲਾਫ ਹੋ ਰਹੀ ਆਮਦਨ ਵਿਭਾਗ ਦੀ ਕਾਰਵਾਈ ਨੂੰ ਠੀਕ ਦੱਸਦੇ ਹੋਏ ਕਿਹਾ ਸੀ ਕਿ ਵਿਦੇਸ਼ਾਂ ’ਚ ਉਨ੍ਹਾਂ ਦੀ ਅਰਬਾਂ ਦੀ ਸੰਪਤੀ ਹੈ।ਇਸ ਮਾਮਲੇ ‘ਚ ਕਾਂਗਰਸ ਪ੍ਰਧਾਨ ਨੂੰ ਸਾਹਮਣੇ ਆ ਕੇ ਜਵਾਬ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ ਜਾਂਚ ਕਰਵਾਉਣੀ ਚਾਹੀਦੀ ਹੈ।ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਚਿੰਦਬਰਮ ’ਤੇ ਵਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚਿੰਦਬਰਮ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਕਾਲਾਧਨ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।

Comments are closed.

COMING SOON .....
Scroll To Top
11