Sunday , 17 December 2017
Breaking News
You are here: Home » ENTERTAINMENT » ਲੰਬੀ ਬੀਮਾਰੀ ਤੋਂ ਬਾਅਦ ਬਾਲੀਵੁਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

ਲੰਬੀ ਬੀਮਾਰੀ ਤੋਂ ਬਾਅਦ ਬਾਲੀਵੁਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

ਮੁੰਬਈ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁਡ ਦੇ ਦਿਗਜ਼ ਅਭਿਨੇਤਾ ਸ਼ਸ਼ੀ ਕਪੂਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।ਉਹ ਪਿਛਲੇ 3 ਹਫਤਿਆਂ ਤੋਂ ਬੀਮਾਰ ਸਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ’ਚ ਚੱਲ ਰਿਹਾ ਸੀ।ਸ਼ਸ਼ੀ ਹਿੰਦੀ ਸਿਨੇਮਾ ਦੀ 160 ਫਿਲਮਾਂ (148 ਹਿੰਦੀ ਅਤੇ 12 ਅੰਗ੍ਰੇਜੀ) ’ਚ ਕੰਮ ਕਰ ਚੁੱਕੇ ਸਨ।ਉਨ੍ਹਾਂ ਦਾ ਜਨਮ 18 ਮਾਰਚ, 1938 ਨੂੰ ਕੋਲਕਾਤਾ ‘ਚ ਹੋਇਆ ਸੀ।

Comments are closed.

COMING SOON .....
Scroll To Top
11