Wednesday , 21 November 2018
Breaking News
You are here: Home » BUSINESS NEWS » ਲੋੜਵੰਦਾਂ ਦੇ ਮੁਫ਼ਤ ਕੇਸ ਲੜਣ ਲਈ ਹਰ ਸਮੇਂ ਤਿਆਰ ਹਾਂ : ਵਕੀਲ ਪੁਸ਼ਪਾ ਪੂਨੀਆਂ

ਲੋੜਵੰਦਾਂ ਦੇ ਮੁਫ਼ਤ ਕੇਸ ਲੜਣ ਲਈ ਹਰ ਸਮੇਂ ਤਿਆਰ ਹਾਂ : ਵਕੀਲ ਪੁਸ਼ਪਾ ਪੂਨੀਆਂ

ਰਾਮਪੁਰਾ ਫੂਲ, 22 ਨਵੰਬਰ (ਮਨਦੀਪ ਢੀਂਗਰਾ)-ਔਰਤਾ ਲਈ ਮਸਾਲ ਬਣ ਇਲਾਕੇ ਦੀ ਪਹਿਲੀ ਮਹਿਲਾ ਵਕੀਲ ਬਣੀ ਪੁਸਪਾ ਪੂਨੀਆਂ ਨੇ ਸਥਾਨਕ ਆਰਿਆਂ ਸਕੂਲ ਰੋਡ ਵਿਖੇ ਆਪਣਾ ਦਫਤਰ ਖੋਲਿਆਂ ਹੈ । ਜਿਸ ਦਾ ਉਦਘਾਟਨ ਸਮਾਜ ਸੇਵੀ ਪ੍ਰਵੀਨ ਗਰਗ ਸਿੰਪੀ ਨੇ ਕੀਤਾ । ਇਸ ਮੋਕੇ ਵਕੀਲ ਪੂਸਪਾ ਪੂਨੀਆਂ ਨੇ ਦੱਸਿਆ ਕਿ ਇਲਾਕੇ ਦੇ ਲੋਕਾ ਨੂੰ ਨੋਟਰੀ ਦਾ ਕੰਮ ਕਰਵਾਉਣ ਲਈ ਅੱਠ ਕਿਲੋਮੀਟਰ ਦੂਰ ਸਬ ਡਵੀਜ਼ਨ ਫੂਲ ਵਿਖੇ ਜਾਣਾ ਪੈਦਾ ਸੀ । ਜਿਸ ਕਾਰਨ ਉਹਨਾਂ ਨੇ ਲੋਕਾ ਦੀ ਸਹੂਲਤ ਲਈ ਇਹ ਦਫਤਰ ਖੋਲਿਆਂ ਹੈ ਤਾਂ ਜੋ ਸਕੂਲਾ ਚ, ਪੜਣ ਵਾਲੇ ਬੱਚੇ, ਦੁਕਾਨਦਾਰ ਆਦਿ ਨੂੰ ਕੋਈ ਸਮੱਸਿਆਂ ਨਾ ਆਵੇ । ਉਹਨਾਂ ਕਿਹਾ ਕਿ ਕੋਈ ਵੀ ਲੋੜਬੰਦ ਵਿਆਕਤੀ ਜੋ ਵਕੀਲ ਦੀ ਫੀਸ ਨਹੀ ਦੇ ਸਕਦਾ ਉਹਨਾਂ ਪਾਸ ਆਵੇ ਉਹ ਮੁਫਤ ਚ, ਉਸਦਾ ਕੇਸ ਲੜਕੇ ਇਨਸਾਫ ਦਵਾਉਣਗੇ । ਇਸ ਮੋਕੇ ਨਰਿੰਦਰ ਗੁਲਾਟੀ, ਸਰਬਜੀਤ ਸਿੰਘ, ਬਲਦੇਵ ਅੰਬੇਡਕਰੀ,ਨੋਨੀ ਆਦਿ ਸਾਮਲ ਸਨ ।

Comments are closed.

COMING SOON .....


Scroll To Top
11