Sunday , 19 November 2017
Breaking News
You are here: Home » NATIONAL NEWS » ਰੱਖਿਆ ਮੰਤਰੀ ਦੇ ਅਹੁਦਾ ਸੰਭਾਲਦਿਆਂ ਹੀ ਫੌਜ ਦਾ ਵੱਡਾ ਮਾਮਲਾ ਆਇਆ ਸਾਹਮਣੇ

ਰੱਖਿਆ ਮੰਤਰੀ ਦੇ ਅਹੁਦਾ ਸੰਭਾਲਦਿਆਂ ਹੀ ਫੌਜ ਦਾ ਵੱਡਾ ਮਾਮਲਾ ਆਇਆ ਸਾਹਮਣੇ

ਨਵੀਂ ਦਿਲੀ- ਦੇਸ਼ ਦੀ ਪਹਿਲੀ ਮਹਿਲਾ ਰਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਹੁਦਾ ਸੰਭਾਲਦੇ ਹੀ ਉਨ੍ਹਾਂ ਦੇ ਸਾਹਮਣੇ ਨਵੀਂ ਮੁਸੀਬਤ ਆ ਗਈ। ਜਾਣਕਾਰੀ ਅਨੁਸਾਰ ਅਧਿਕਾਰੀਆਂ ਦੇ ਪ੍ਰਮੋਸ਼ਨ ‘ਚ ਕਥਿਤ ਭੇਦਭਾਵ ਅਤੇ ਅਨਿਆਂ ਦੀ ਸ਼ਿਕਾਇਤ ਨਾਲ ਆਰਮੀ ਦੇ 100 ਤੋਂ ਵੀ ਵਧ ਲੈਫਟੀਨੈਂਟ ਕਰਨਲ ਅਤੇ ਮੇਜਰ ਸੁਪਰੀਮ ਕੋਰਟ ਪੁਜੇ ਹਨ। ਇਨ੍ਹਾਂ ਅਫ਼ਸਰਾਂ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਫੌਜ ਅਤੇ ਕੇਂਦਰ ਸਰਕਾਰ ਦੇ ਇਸ ਕਦਮ ਨਾਲ ਪਟੀਸ਼ਨਕਰਤਾਵਾਂ ਅਤੇ ਹੋਰ ਅਫ਼ਸਰਾਂ ਨਾਲ ਵਡਾ ਅਨਿਆਂ ਹੋਇਆ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਇਸ ਨਾਲ ਅਫ਼ਸਰਾਂ ਦਾ ਮਨੋਬਲ ਡਿਗਦਾ ਹੈ, ਜਿਸ ਦਾ ਅਸਰ ਦੇਸ਼ ਦੀ ਰਖਿਆ ਦੀ ਭਾਵਨਾ ‘ਤੇ ਪੈਂਦਾ ਹੈ।

Comments are closed.

COMING SOON .....
Scroll To Top
11