Sunday , 19 November 2017
Breaking News
You are here: Home » NATIONAL NEWS » ਰਾਹੁਲ ਨੇ ਸਵੀਕਾਰਿਆ-ਸਾਰੇ ਟਵੀਟ ਖੁਦ ਨਹੀਂ ਕਰਦੇ

ਰਾਹੁਲ ਨੇ ਸਵੀਕਾਰਿਆ-ਸਾਰੇ ਟਵੀਟ ਖੁਦ ਨਹੀਂ ਕਰਦੇ

ਗੁਜਰਾਤ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਸਪਸ਼ਟ ਕੀਤਾ ਕਿ ਆਪਣੇ ਅਧਿਕਾਰਤ ਟਵਿਟਰ ਹੈਂਡਲ ਆਫਿਸ.ਆਫ.ਆਰ.ਜੀ ਤੋਂ ਸਾਰੇ ਟਵੀਟ ਉਹ ਖੁਦ ਨਹੀਂ ਕਰਦੇ। ਸ਼੍ਰੀ ਗਾਂਧੀ ਨੇ ਪਾਰਟੀ ਦੇ ਸੋਸ਼ਲ ਮੀਡੀਆ ਅਤੇ ਆਈ.ਟੀ. ਸੈਲ ਦੇ ਵਰਕਰਾਂ ਨਾਲ ਗਲਬਾਤ ਦੌਰਾਨ ਇਹ ਖੁਲਾਸਾ ਕੀਤਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਿਆਸੀ ਮੁਦਿਆਂ ‘ਤੇ ਹੋਣ ਵਾਲੇ ਸਾਰੇ ਟਵੀਟ ਉਨ੍ਹਾਂ ਦੇ ਹੁੰਦੇ ਹਨ।

Comments are closed.

COMING SOON .....
Scroll To Top
11