Wednesday , 19 December 2018
Breaking News
You are here: Home » NATIONAL NEWS » ਰਾਫੇਲ ਡੀਲ ’ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ : ਵੀ.ਕੇ ਸਿੰਘ

ਰਾਫੇਲ ਡੀਲ ’ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ : ਵੀ.ਕੇ ਸਿੰਘ

ਨਵੀਂ ਦਿਲੀ- ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ। ਇਸ ਲਈ ਉਨ੍ਹਾਂ ਬਾਰੇ ਗਲ ਕਰਨਾ ਠੀਕ ਨਹੀ ਹੈ।

Comments are closed.

COMING SOON .....


Scroll To Top
11