Sunday , 17 December 2017
Breaking News
You are here: Home » NATIONAL NEWS » ਰਾਜਨਾਥ ਸਿੰਘ ਦੇ ਕਸ਼ਮੀਰ ਦੌਰੇ ਤੋਂ ਕੋਈ ਉਮੀਦ ਨਹੀਂ : ਫਾਰੂਖ ਅਬਦੁਲਾ

ਰਾਜਨਾਥ ਸਿੰਘ ਦੇ ਕਸ਼ਮੀਰ ਦੌਰੇ ਤੋਂ ਕੋਈ ਉਮੀਦ ਨਹੀਂ : ਫਾਰੂਖ ਅਬਦੁਲਾ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਡਾ. ਫਾਰੂਖ ਅਬਦੁਲਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਜੰਮੂ ਕਸ਼ਮੀਰ ਤੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਕੋਈ ਉਮੀਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਸ ਤਰ੍ਹਾਂ ਹੀ ਆਉਣਗੇ, ਜਿਵੇਂ ਪਹਿਲਾਂ ਆਏ। ਇਕ ਸੰਸਦੀ ਵਫ਼ਦ ਦੀ ਅਗਵਾਈ ਕਰਦੇ ਹੋਏ, ਪਰ ਉਸ ਦੇ ਵਫ਼ਦ ਅਤੇ ਉਸ ਦੇ ਸੁਝਾਵਾਂ ਦਾ ਪਹਿਲਾਂ ਕੀ ਹੋਇਆ, ਕੁਝ ਨਹੀਂ। ਮੈਨੂੰ ਉਮੀਦ ਹੈ ਕਿ ਹੁਣ ਵੀ ਕੁਝ ਨਹੀਂ ਹੋਵੇਗਾ, ਕੋਈ ਉਮੀਦ ਨਹੀਂ ਹੈ।ਰੋਹਿੰਗੀਆ ਮਾਮਲੇ ਤੇ ਬੋਲਦੇ ਹੋਏ ਡਾ. ਅਬਦੁਲਾ ਨੇ ਕਿਹਾ ਹੈ ਕਿ ਮਾਸੂਮ ਲੋਕਾਂ ਨੂੰ ਉਨ੍ਹਾਂ ਦੇ ਧਰਮ ਲਈ ਮਾਰਿਆ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮੈਂ ਇਹ ਪ੍ਰਸ਼ਨ ਅੰਤਰਰਾਸ਼ਟਰੀ ਮਨੁਖੀ ਅਧਿਕਾਰੀ ਅਯੋਗ ਦੇ ਸਾਹਮਣੇ ਰਖਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ, ਕੀ ਉਹ ਲੋਕਤੰਤਰ ਨੇ ਮਨੁਖਤਾਂ ਦਾ ਕਤਲ ਦੇਖ ਰਹੇ ਹਨ।

Comments are closed.

COMING SOON .....
Scroll To Top
11