Tuesday , 15 October 2019
Breaking News
You are here: Home » HEALTH » ਰਸੋਈ ਗੈੱਸ ਰਿਸਣ ਕਾਰਨ ਲੱਗੀ ਅੱਗ; ਤਿੰਨ ਝੁਲਸੇ

ਰਸੋਈ ਗੈੱਸ ਰਿਸਣ ਕਾਰਨ ਲੱਗੀ ਅੱਗ; ਤਿੰਨ ਝੁਲਸੇ

ਜ਼ੀਰਕਪੁਰ, 10 ਜੂਨ (ਪੰਜਾਬ ਟਾਇਮਜ਼ ਬਿਊਰੋ)- ਜ਼ੀਰਕਪੁਰ ਨਗਰ ਕੌਂਸਲ ਦੇ ਢਕੋਲੀ ਖੇਤਰ ਅਧੀਨ ਪੈਂਦੀ ਸਪੇਂਗਲ ਹਾਈਟਸ ਸੁਸਾਇਟੀ ਦੇ ਇੱਕ ਫਲੈਟ ਵਿਚ ਰਸੋਈ ਗੈੱਸ ਰਿਸਣ ਕਾਰਨ ਲੱਗੀ ਅੱਗ ਕਾਰਨ ਦੋ ਔਰਤਾਂ ਸਮੇਤ ਤਿੰਨ ਜਣੇ ਬੁਰੀ ਤਰਾਂ ਝੁਲਸ ਗਏ। ਜ਼ਖਮੀਆਂ ਨੂੰ ਇਲਾਜ ਲਈ ਪੰਚਕੂਲਾ ਸੈਕਟਰ 6 ਦੇ ਸਰਕਾਰੀ ਹਸਤਪਾਲ ਵਿਚ ਭਰਤੀ ਕਰਵਾਇਆ ਗਿਆ ਹੈ।ਜਿੱਥੇ ਇੱਕ ਜ਼ਖਮੀ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਕਰੀਬ 2 ਫ਼ੀਸਦੀ ਹਾਲਤ ‘ਚ ਝੁਲਸੀਆਂ ਦੋ ਔਰਤਾਂ ਦਾ ਇਲਾਜ ਚਲ ਰਿਹਾ ਹੈ।

Comments are closed.

COMING SOON .....


Scroll To Top
11