Tuesday , 18 September 2018
Breaking News
You are here: Home » NATIONAL NEWS » ਯੇਦੀਯੁਰਪਾ 2 ਦਿਨ ਦੇ ਹੋਣਗੇ ਸੀ.ਐੈ¤ਮ. ਕਾਂਗਰਸ

ਯੇਦੀਯੁਰਪਾ 2 ਦਿਨ ਦੇ ਹੋਣਗੇ ਸੀ.ਐੈ¤ਮ. ਕਾਂਗਰਸ

ਬੈਂਗਲੁਰੂ- ਕਰਨਾਟਕ ’ਚ ਇਕ ਪਾਸੇ ਜਿਥੇ ਭਾਜਪਾ ਦੇ ਨੇਤਾ ਯੇਦੀਯੁਰ¤ਪਾ ਨੇ ਮੁ¤ਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ ਤਾਂ ਦੂਜੇ ਪਾਸੇਹੀ ਕਾਂਗਰਸ ਅਤੇ ਜੇ. ਡੀ. ਐੈ¤ਸ. ਨੂੰ ਹੁਣ ਸ਼ੁ¤ਕਰਵਾਰ ਸਵੇਰੇ ਸੁਪਰੀਮ ਕੋਰਟ ‘ਚ ਹੋਣ ਵਾਲੀ ਸੁਣਵਾਈ ਦੀ ਉਡੀਕ ਹੈ। ਇਸ ਵਿਚਕਾਰ ਕਾਂਗਰਸ ਦੇ ਨੇਤਾ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਬੀ. ਐੈ¤ਸ. ਯੇਦੀਯੁਰ¤ਪਾ ਕੇਵਲ ਇਕ ਦਿਨ ਦੇ ਸੀ.ਐੈ¤ਮ. ਬਣਨ ਜਾ ਰਹੇ ਹਨ।ਕਾਂਗਰਸ ਨੇ ਵਿਧਾਨ ਸਭਾ(ਵਿਧਾਨਸਭਾ ਤੋਂ ਬਾਹਰ) ਦੇ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਅ¤ਗੇ ਦੀ ਰਾਜਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿ¤ਤਾ ਹੈ।

Comments are closed.

COMING SOON .....
Scroll To Top
11