Saturday , 22 September 2018
Breaking News
You are here: Home » NATIONAL NEWS » ਮੋਦੀ ਦੀ ਰੈਲੀ ਦੌਰਾਨ ਡਿਗਿਆ ਪੰਡਾਲ, ਕਈ ਲੋਕ ਜ਼ਖ਼ਮੀ

ਮੋਦੀ ਦੀ ਰੈਲੀ ਦੌਰਾਨ ਡਿਗਿਆ ਪੰਡਾਲ, ਕਈ ਲੋਕ ਜ਼ਖ਼ਮੀ

ਕੋਲਕਾਤਾ, 16 ਜੁਲਾਈ (ਪੀ.ਟੀ.)- ਪੱਛਮੀ ਬੰਗਾਲ ਦੇ ਮਿਦਨਾਪੁਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪੰਡਾਲ ਦਾ ਇੱਕ ਹਿੱਸਾ ਡਿਗ ਜਾਣ ਕਾਰਨ ਲਗਭਗ 40 ਭਾਜਪਾ ਕਰਮਚਾਰੀਆਂ ਸਮੇਤ ਆਮ ਲੋਕ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।ਰੈਲੀ ਤੋਂ ਬਾਅਦ ਪ੍ਰਧਾਨ ਮੰਤਰੀ ਖ਼ੁਦ ਪੀੜਤ ਲੋਕਾਂ ਨੂੰ ਮਿਲਣ ਲਈ ਹਸਪਤਾਲ ’ਚ ਪਹੁੰਚੇ।

Comments are closed.

COMING SOON .....
Scroll To Top
11