Wednesday , 24 October 2018
Breaking News
You are here: Home » NATIONAL NEWS » ਮੋਦੀ ਕੋਲ ਸਮਾਂ ਨਹੀਂ ਤਾਂ ਸੜਕ 1 ਜੂਨ ਤੋਂ ਚਾਲੂ ਮੰਨੀ ਜਾਵੇ : ਸੁਪਰੀਮ ਕੋਰਟ

ਮੋਦੀ ਕੋਲ ਸਮਾਂ ਨਹੀਂ ਤਾਂ ਸੜਕ 1 ਜੂਨ ਤੋਂ ਚਾਲੂ ਮੰਨੀ ਜਾਵੇ : ਸੁਪਰੀਮ ਕੋਰਟ

ਨਵੀਂ ਦਿੱਲੀ, 10 ਮਈ (ਪੀ.ਟੀ.)- ਦਿਲੀ ਦੇ ਟਰੈਫਿਕ ਦਾ ਭਾਰ ਘਟ ਕਰਨ ਲਈ ਬਣਾਏ ਗਏ ਈਸਟਰਨ ਪੈਰੀਫੇਰਲ ਐਕਸਪ੍ਰੈਸਵੇਅ ਦੇ ਚਾਲੂ ਨਾ ਹੋਣ ‘ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਜਤਾਈ। ਕੋਰਟ ਨੇ ਕਿਹਾ ਕਿ ਜੇ 31 ਮਈ ਤਕ ਉਦਘਾਟਨ ਨਹੀਂ ਕੀਤਾ ਗਿਆ ਤਾਂ ਸੜਕ ਨੂੰ ਪਹਿਲੀ ਜੂਨ ਤੋਂ ਚਾਲੂ ਮੰਨਿਆ ਜਾਵੇਗਾ।ਦਰਅਸਲ, 18 ਅਪਰੈਲ ਨੂੰ ਭਾਰਤੀ ਕੌਮੀ ਮਾਰਗ ਅਥਾਰਿਟੀ (ਂ819) ਨੇ ਕਿਹਾ ਸੀ ਕਿ ਸੜਕ ਦਾ ਕੰਮ ਪੂਰਾ ਹੋ ਗਿਆ ਹੈ। ਮਹੀਨੇ ਦੇ ਅੰਤ ਤਕ ਇਸ ਨੂੰ ਆਵਾਜਾਈ ਲਈ ਖੋਲ੍ਹ ਦਿਤਾ ਜਾਵੇਗਾ ਪਰ ਅਜ ਂ819 ਦੇ ਵਕੀਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ।

Comments are closed.

COMING SOON .....


Scroll To Top
11