Saturday , 22 September 2018
Breaking News
You are here: Home » NATIONAL NEWS » ਭੂਟਾਨ ਦੇ ਪ੍ਰਧਾਨ ਮੰਤਰੀ ਤਿੰਨ ਰੋਜ਼ਾ ਦੌਰੇ ’ਤੇ ਪਹੁੰਚੇ ਭਾਰਤ

ਭੂਟਾਨ ਦੇ ਪ੍ਰਧਾਨ ਮੰਤਰੀ ਤਿੰਨ ਰੋਜ਼ਾ ਦੌਰੇ ’ਤੇ ਪਹੁੰਚੇ ਭਾਰਤ

ਨਵੀਂ ਦਿਲੀ, 5 ਜੁਲਾਈ (ਪੀ.ਟੀ.)- ਭੂਟਾਨ ਦੇ ਪ੍ਰਧਾਨ ਮੰਤਰੀ ਦਾਸੋ ਸ਼ੇਰਿੰਗ ਤੋਬਗੇ ਆਪਣੇ ਤਿੰਨ ਦਿਨਾਂ ਦੇ ਦੌਰੇ ‘ਤੇ ਅਜ ਭਾਰਤ ਪਹੁੰਚ ਗਏ ਹਨ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦਸਿਆ ਕਿ ਭਾਰਤ ਆਉਣ ‘ਤੇ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦੇ ਵਿਚਕਾਰ ਰਾਜਨੀਤਿਕ ਸੰਬੰਧਾਂ ਦਾ ਇਹ ਗੋਲਡਨ ਜਯੰਤੀ ਸਾਲ, ਜਿਸ ਦੀ ਸਥਾਪਨਾ ਸਾਲ 1968 ‘ਚ ਥਿਮਫੂ ‘ਚ ਭਾਰਤ ਦੇ ਵਿਸ਼ੇਸ਼ ਦਫਤਰ ‘ਚ ਹੋਈ ਸੀ

Comments are closed.

COMING SOON .....
Scroll To Top
11