Tuesday , 31 March 2020
Breaking News
You are here: Home » NATIONAL NEWS » ਭਾਰਤ ਨੇ ਕੀਤਾ ਕੇ-4 ਮਿਜ਼ਾਇਲ ਦਾ ਸਫਲ ਪ੍ਰੀਖਣ

ਭਾਰਤ ਨੇ ਕੀਤਾ ਕੇ-4 ਮਿਜ਼ਾਇਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਨੇ ਅੱਜ ਇੱਕ ਹੋਰ ਬੈਲੇਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਪਿਛਲੇ 6 ਦਿਨਾਂ ‘ਚ ਇਹ ਦੂਜੀ ਵਾਰ ਹੈ, ਜਦੋਂ ਡੀ.ਆਰ.ਡੀ.ਓ. ਨੇ ਕੋਈ ਦੂਜਾ ਪ੍ਰੀਖਣ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਡੀ.ਆਰ.ਡੀ.ਓ. ਨੇ ਵਿਸ਼ਾਖਾਪਟਨਮ ਤਟ ਤੋਂ 3500 ਕਿ: ਮੀ: ਤੱਕ ਮਾਰੂ ਸਮਰੱਥਾ ਵਾਲੀ ਕੇ-4 ਬੈਲੇਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਕੇ-4 ਮਿਜ਼ਾਇਲ ਦਾ ਪ੍ਰੀਖਣ ਸਮੁੰਦਰ ਤੱਟ ਤੋਂ ਕੀਤਾ ਗਿਆ ਹੈ।

Comments are closed.

COMING SOON .....


Scroll To Top
11