Monday , 14 October 2019
Breaking News
You are here: Home » PUNJAB NEWS » ਭਾਈ ਗੁਰਦੀਪ ਸਿੰਘ ਬਠਿੰਡਾ ਬਣੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ

ਭਾਈ ਗੁਰਦੀਪ ਸਿੰਘ ਬਠਿੰਡਾ ਬਣੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ

ਬਠਿੰਡਾ, 12 ਜੁਲਾਈ (ਸੁਖਵਿੰਦਰ ਸਰਾਂ)- ਅੱਜ ਯੂਨਾਈਟਿਡ ਅਕਾਲੀ ਦਲ ਦੇ ਆਗੂ ਗੁਰਮੀਤ ਸਿੰਘ ਬਜੋਆਣਾ, ਰਮਨਦੀਪ ਸਿੰਘ ਰਮੀਤਾ, ਸੁਖਜੀਤ ਸਿੰਘ ਡਾਲਾ, ਗੁਰਮੀਤ ਸਿੰਘ ਪੂਹਲਾ, ਮੇਜਰ ਸਿੰਘ ਮਲੂਕਾ, ਗਮਦੂਰ ਸਿੰਘ ਖਾਲਸਾ, ਅਮਨਦੀਪ ਸਿੰਘ ਦਿਉਣ, ਲਾਭਜੀਤ ਸਿੰਘ ਖਾਲਸਾ ਨੇ ਯੂਨਾਈਟਿਡ ਅਕਾਲੀ ਦਲ ਦੇ ਸਮੂਹ ਡੈਲੀਗੇਟਾ ਦਾ ਧੰਨਵਾਦ ਕੀਤਾ। ਜਿਨਾ ਨੇ ਬੀਤੇ ਕੱਲ ਕਿਸਾਨ ਭਵਨ ਚੰਡੀਗੜ ਵਿਖੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਸਰਬਸੰਮਤੀ ਨਾਲ ਦਲ ਦਾ ਪ੍ਰਧਾਨ ਬਣਾਇਆ ਗਿਆ। ਇਹਨਾ ਆਗੂਆ ਨੇ ਅੱਗੇ ਆਖਿਆ ਕੀ ਭਾਈ ਬਠਿੰਡਾ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਿਚ ਇਕ ਨਵੀ ਰੂਹ ਪਈ ਹੈ।ਹੁਣ ਪਾਰਟੀ ਪੰਜਾਬ ਅਤੇ ਪੰਥ ਦੀਆ ਹੱਕੀ ਮੰਗਾ ਲਈ ਦਰਿੜਤਾ ਨਾਲ ਸੰਘਰਸ਼ ਕਰੇਗੀ। ਇਹਨਾ ਆਗੂਆ ਨੇ ਅੱਗੇ ਆਖਿਆ ਕੀ ਆਉਣ ਵਾਲੇ ਸਮੇ ਵਿਚ ਬੰਦੀ ਸਿੰਘ ਦੀਆ ਰਿਹਾਈਆ ਲਈ ਅਤੇ ਬੇਅਦਬੀ ਦੇ ਦੋਸ਼ੀਆ ਨੂੰ ਸਖਤ ਸਜਾਵਾ ਦਿਵਾਉਣ ਲਈ ਹੋਰ ਹਮਖਿਆਲੀ ਪਾਰਟੀਆ ਨਾਲ ਰਲ ਕੇ ਸੰਘਰਸ਼ ਤੇਜ ਕੀਤਾ ਜਾਵੇਗਾ।

Comments are closed.

COMING SOON .....


Scroll To Top
11