Saturday , 26 May 2018
Breaking News
You are here: Home » INTERNATIONAL NEWS » ਬ੍ਰਿਟਿਸ਼ ਪੰਜਾਬੀ ਕੁੜੀ ਨੂੰ ਮਿਲੀ 3 ਸਾਲ ਕੈਦ ਦੀ ਸਜ਼ਾ

ਬ੍ਰਿਟਿਸ਼ ਪੰਜਾਬੀ ਕੁੜੀ ਨੂੰ ਮਿਲੀ 3 ਸਾਲ ਕੈਦ ਦੀ ਸਜ਼ਾ

ਲੰਡਨ, 28 ਜਨਵਰੀ (ਪੀ.ਟੀ.)- ਇੰਗਲੈਂਡ ‘ਚ ਮੁਸਲਿਮ ਬਣੀ ਪੰਜਾਬਣ ਕੁੜੀ ਆਈ.ਐਸ ‘ਚ ਸ਼ਾਮਲ ਹੋਣ ਲਈ ਕੀ ਕੁਝ ਕਰ ਬੈਠੀ ਇਸ ਦੀ ਸ਼ਾਇਦ ਉਸ ਨੂੰ ਹਾਲੇ ਸਮਝ ਹੀ ਨਹੀਂ ਹੈ। ਸ਼ਨੀਵਾਰ ਨੂੰ ਉਸ ਨੂੰ ਅਦਾਲਤ ਨੇ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।
ਸਿਖ ਪਰਿਵਾਰ ’ਚ ਜੰਮੀ ਸੰਦੀਪ ਸਮਰਾ ਨਾਂ ਦੀ ਲੜਕੀ ਨੇ 15 ਸਾਲ ਦੀ ਉਮਰ ’ਚ ਇਸਲਾਮ ਧਰਮ ਕਬੂਲ ਕਰ ਲਿਆ ਸੀ।ਉਹ ਇਸਲਾਮਿਕ ਸਟੇਟ ‘ਚ ਸ਼ਾਮਲ ਹੋਣ ਲਈ ਸੀਰੀਆ ਜਾਣ ਦੀ ਇਛੁਕ ਸੀ ਅਤੇ ਉਥੇ ਉਹ ਨਰਸ ਵਜੋਂ ਅਤਵਾਦੀਆਂ ਦੀ ਮਦਦ ਕਰਨਾ ਚਾਹੁੰਦੀ ਸੀ। ਇਸੇ ਸਿਲਸਿਲੇ ’ਚ ਉਸ ਨੂੰ ਹਿਰਾਸਤ ’ਚ ਲਿਆ ਗਿਆ ਸੀ ਅਤੇ ਬਰਤਾਨਵੀ ਅਦਾਲਤ ਨੇ 18 ਸਾਲਾ ਸੰਦੀਪ ਨੂੰ ਸ਼ਨੀਵਾਰ ਨੂੰ ਸਾਢੇ ਤਿੰਨ ਸਾਲ ਜੇਲ ਦੀ ਸਜ਼ਾ ਸੁਣਾਈ ਹੈ

Comments are closed.

COMING SOON .....
Scroll To Top
11