Monday , 20 January 2020
Breaking News
You are here: Home » NATIONAL NEWS » ‘ਬੁਲਬੁਲ’ ਕਾਰਨ ਕਰੀਬ 3 ਲੱਖ ਲੋਕ ਪ੍ਰਭਾਵਿਤ-9 ਲੋਕਾਂ ਦੀ ਮੌਤ

‘ਬੁਲਬੁਲ’ ਕਾਰਨ ਕਰੀਬ 3 ਲੱਖ ਲੋਕ ਪ੍ਰਭਾਵਿਤ-9 ਲੋਕਾਂ ਦੀ ਮੌਤ

ਕੋਲਕਾਤਾ, 10 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪੱਛਮੀ ਬੰਗਾਲ ਦੇ ਆਫ਼ਤਪ੍ਰਬੰਧਨ ਮੰਤਰੀ ਜਾਵੇਦ ਖ਼ਾਨ ਨੇ ਦੱਸਿਆ ਕਿ ਸੂਬੇ ‘ਚ ਚੱਕਰਵਾਤੀ ਤੂਫ਼ਾਨ ‘ਬੁਲਬੁਲ’ ਕਾਰਨ ਕਰੀਬ 2ਲੱਖ, 97 ਹਜ਼ਾਰ ਲੋਕ ਪ੍ਰਭਾਵਿਤ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੂਫ਼ਾਨ ਕਾਰਨ ਛੇ ਲੋਕਾਂਦੀ ਮੌਤ ਹੋਈ ਹੈਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਨੇ ਤੱਟਵਰਤੀ ਜ਼ਿਲ੍ਹਿਆਂ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤਕੀਤਾ ਚੱਕਰਵਾਤ ਤੂਫ਼ਾਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਬਕਖਾਲੀ, ਫ੍ਰੇਜਰਗੰਜ, ਸੰਦੇਸ਼ਖਾਲੀ, ਝੜਖਾਲੀ, ਨੰਦੀਗ੍ਰਾਮ, ਨਿਆਚਰ ਤੇ ਖੇਜੁਰੀ ਇਲਾਕਿਆਂ ਵਿਚ ਪਿਆ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜਜੰਗੀ ਪੱਧਰ ‘ਤੇ ਚੱਲ ਰਹੇ ਹਨ। ਲੱਖਾਂ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਰਾਹਤਕੈਂਪਾਂ ‘ਚ ਪਹੁੰਚਾਇਆ ਗਿਆ ਹੈ।

Comments are closed.

COMING SOON .....


Scroll To Top
11