Sunday , 21 April 2019
Breaking News
You are here: Home » PUNJAB NEWS » ਬਲਾਤਕਾਰ ਅਤੇ ਕਤਲ ਦੇ ਦੋਸ਼ਿਆਂ ਨੂੰ ਭਾਜਪਾ ਸਰਕਾਰ ਕਿਉਂ ਦੇ ਰਹੀ ਹੈ ਪਨਾਹ : ਦਿਨੇਸ਼ ਸ਼ੁੰਦਰਿਯਾਲ

ਬਲਾਤਕਾਰ ਅਤੇ ਕਤਲ ਦੇ ਦੋਸ਼ਿਆਂ ਨੂੰ ਭਾਜਪਾ ਸਰਕਾਰ ਕਿਉਂ ਦੇ ਰਹੀ ਹੈ ਪਨਾਹ : ਦਿਨੇਸ਼ ਸ਼ੁੰਦਰਿਯਾਲ

ਅੰਮ੍ਰਿਤਸਰ, 15 ਅਪ੍ਰੈਲ (ਦਵਾਰਕਾ ਨਾਥ ਰਾਣਾ)- ਇੰਡੀਅਨ ਨੈਸ਼ਨਲ ਟਰੇਡ ਯੁਨਿਅਨ ਕਾਂਗ੍ਰੇਸ਼ (ਇੰਟਕ) ਦੇ ਰਾਸ਼ਟਰੀਯ ਪ੍ਰਧਾਨ ਦਿਨੇਸ ਸ਼ੁੰਦਰਿਯਾਲ ਅਤੇ ਇੰਡੀਅਨ ਨੈਸ਼ਨਲ ਟਰੇਡ ਯੁਨਿਅਨ ਕਾਂਗ੍ਰੇਸ਼ (ਇੰਟਕ) ਦੇ ਰਾਸ਼ਟਰੀਯ ਦੇ ਯੁਵਾ ਪ੍ਰਧਾਨ ਵਰਿੰਦਰ ਫੂਲ ਅਤੇ ਇੰਟਕ ਪ੍ਰਵਕਤਾ ਡਾ: ਪ੍ਰਦੀਪ ਅਗਰਵਾਲ ਨੇ ਇੱਕ ਸਾਂਝੇ ਬਿਆਨ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਵ ਅਤੇ ਕਠੂਆ ਵਿੱਚ ਹੋਏ ਰੇਪ ਕਾਂਡ ਸਮੇਂ ਕਿਥੇ ਗਿਆ ਪ੍ਰਧਾਨ ਮੰਤਰੀ ਦਾ 56 ਇੰਚ ਦਾ ਸੀਨਾ ਜਾਂ ਜਮੀਰ ਮਰ ਗਿਆ ਉਸ 56 ਇੰਚ ਸੀਨੇ ਦਾ ਇਹ ਵੀ ਸਾਡੇ ਮੁਲਕ ਦੀ ਬੱਦ-ਕਿਸਮਤੀ ਹੈ ਕਿ ਦੇਸ਼ ਪ੍ਰਧਾਨ ਮੰਤਰੀ ਬੇਔਲਾਦ ਹੈ ਜਿਸਦੀ ਅਪਨੀ ਕੋਈ ਔਲਾਦ ਨਹੀ ਹੈ ਉਹ ਕਿਸੇ ਹੋਰ ਦੀਆਂ ਬੇਟਿਆਂ ਦਾ ਦਰਦ ਕੀ ਸਮਝੇਗਾ। ਭਾਜਪਾ ਨੇ ਭੇੜ੍ਹ ਦੀ ਮਖੋਟੇ ਵਿੱਚ ਭੇੜ੍ਹਿਏ ਪਾਲੇ ਹੋਏ ਹਨ। ਔਰਤਾਂ ਅਤੇ ਬੱਚਿਆਂ ਉਤੇ ਹੋ ਰਹੇ ਜੁਲਮਾਂ ਨੂੰ ਦੇਖ ਸੁਣ ਕੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੁਪਚਾਪ ਤਮਾਸ਼ਾ ਦੇਖ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਟੀ ਬਚਾਉ ਮੁਦੇ ਤੇਂ ਖੁੱਲ ਕਰ ਬੋਲਣਾ ਚਾਹੀਦਾ ਹੈ। ਔਰਤਾਂ ਅਤੇ ਬੱਚਿਆਂ ਉਤੇ ਹੋ ਰਹੇ ਜੁਲਮਾਂ ਨੂੰ ਦੇਖ ਸੁਣ ਕੇ ਵੀ ਮੋਦੀ ਜੀ ਕਿ ਕਹਿੰਦੇਂ ਹਨ। ਬਲਾਤਕਾਰ ਅਤੇ ਕਤਿਲ ਦੇ ਦੋਸ਼ਿਆਂ ਨੂੰ ਰਾਜ ਸਰਕਾਰ ਵਲੋਂ ਕਿਉ ਬਚਾਇਆ ਜਾ ਰਿਹਾ ਹੈ,ਇਸ ਕਰਕੇ ਕਿ ਉਸ ਮਜਲੂਮ ਔਰਤ ਨੇ ਅਪਨੀ ਸ਼ਿਕਾਇਤ ਇੱਕ ਭਾਜਪਾ ਦੇ ਐਮ ਐਲ ਏ ਦੇ ਖਿਲਾਫ ਕੀਤੀ ਸੀ। ਮੈਡਮ ਸਿਮਰਤੀ ਇਰਾਨੀ ਜੀ ਹੁਣ ਤੁਸੀ ਸੁਮਿਤਰਾਂ ਮਹਾਜਨ ਨੂੰ ਕਿਉ ਨਹੀ ਕਹਿੰਦੀ ਕਿ ਆੱਲ ਪਾਰਟੀ ਦੀ ਮਿਟਿੰਗ ਬੁਲਾਈ ਜਾਏ ਕਿ ਮੋਦੀ ਵਿੱਚ ਹਿੱਮਤ ਨਹੀ ਹੈ ਕਿ ਅਪਨੇ ਸਾਮਨੇ ਵਿਪਕਸ਼ ਵਿੱਚ ਬੈਠੇ ਮੰਤਰੀਆਂ ਦਾ ਸਾਮਨਾ ਕਰ ਸਕਣ, ਨਿਰਭਇਆ ਕਾਂਡ ਦੇ ਬਾਦ ਭਾਜਪਾ ਨੇਤਰਿਆਂ ਦਾ ਖੂਨ ਉਬਾਲ ਖਾ ਰਿਹਾ ਸੀ ਲੇਕਿਨ ਕਿ ਉਨ੍ਹਾਵ ਅਤੇ ਕਠੂਆ ਵਿੱਚ ਹੋਏ ਰੇਪ ਕਾਂਡ ਸਮੇਂ ਕਿਥੇ ਗਿਆ ਖੋਲਤਾਂ ਖੂਨ ਕਿਉ ਇਹ ਖੂਨ ਹੁਣ ਠੰਡਾ ਪੈ ਗਿਆ, ਕੀ ਇਹੋ ਹੀ ਭਾਜਪਾ ਦਾ ਦੋਗਲਾਪੰਨ ਹੈ। ਨੰਨ੍ਹੀ ਛਾਂਵ ਨਾ ਦੀ ਦੁਕਾਲ ਚਲਾਉਣ ਵਾਲੀ ਇਸ ਕਾਂਡ ਦੇ ਖਿਲਾਫ ਹਰਸਿਮਰਤ ਕੌਰ ਬਾਦਲ ਦਾ ਕੋਈ ਬਿਆਨ ਨਹੀ ਆਇਆ। ਸ਼ੁਸਮਾ ਸਵਰਾਜ, ਨਿਰਮਲ ਸੀਤਾਰਮਣ, ਹੇਮਾ ਮਾਲਿਨੀ, ਕਿਰਣ ਖੇਰ, ਸਿਮਰਤੀ ਇਰਾਨੀ, ਮੇਨਕਾ ਗਾਂਧੀ, ਉਮਾ ਭਾਰਤੀ, ਸ਼ਾਜਿਆ ਇਲਮੀ, ਸਾਧਵੀ ਪ੍ਰਾਚੀ, ਸਾਧਵੀ ਨਿਰਜੰਨ, ਜੋਤੀ ਇਹ ਸਾਰੀਆਂ ਨੇਤਰਿਆਂ ਕਿਉ ਚੁਪ ਹੈਂ ਕਿ ਗੱਲ ਇਹ ਔਰਤਾਂ ਨਹੀ ਹਨ ਕਿ ਉਨ੍ਹਾਂ ਉਤੇ ਹੋਏ ਜੁਲਮ ਦੇ ਖਿਲਾਫ ਆਵਾਜ ਉਠਾਨ ਲਈ ਉਨ੍ਹਾਂ ਦਾ ਜਮੀਰ ਆਵਜ ਨਹੀਂ ਦੇ ਰਿਹਾ ਕਿ ਉਨ੍ਹਾਂ ਦੇ ਨਾਲ ਇੰਨਸਾਫ ਨਹੀ ਹੋਵੇਗਾ ਕਿ ਦੋਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤਾ ਜਾਏਗੀ ਜੰਤਾਂ ਇਸ ਦਾ ਭਾਜਪਾ ਕੋਲੋ ਜਵਾਬ ਮੰਗਦੀ ਹੈ ਜੰਤਾਂ ਨੂੰ ਹਰ ਹਾਲ ਵਿੱਚ ਜਵਾਬ ਚਾਹੀਦਾ ਹੈ।

Comments are closed.

COMING SOON .....


Scroll To Top
11