Wednesday , 21 November 2018
Breaking News
You are here: Home » PUNJAB NEWS » ਬਰਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਜਨ. ਸਕੱਤਰ ਬਣਨ ’ਤੇ ਸਮੱਰਥਕਾਂ ’ਚ ਖੁਸ਼ੀ ਦੀ ਲਹਿਰ

ਬਰਨਾਲਾ ਦੇ ਸ਼੍ਰੋਮਣੀ ਅਕਾਲੀ ਦਲ ਜਨ. ਸਕੱਤਰ ਬਣਨ ’ਤੇ ਸਮੱਰਥਕਾਂ ’ਚ ਖੁਸ਼ੀ ਦੀ ਲਹਿਰ

ਧੂਰੀ, 17 ਨਵੰਬਰ (ਸਨੀ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਿਛਲੀ ਦਿਨੀ ਆਪਣੀ ਨਵੀਂ ਜੰਥੇਬਦੀ ਦੇ ਹੋਏ ਐਲਾਨ ਵਿੱਚ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੂੰ ਸੋਮਣੀ ਅਕਾਲੀ ਦਲ ਬਾਦਲ ਦਾ ਜਨਰਲ ਸਕੱਤਰ ਬਣਾਊਣ ਤੇ ਊਨਾਂ ਦੇ ਸਮੱਰਥਕਾਂ ਵਿੱਚ ਭਾਰੀ ਖੂਸੀ ਦੀ ਲਹਿਰ ਪਾਈ ਜਾ ਰਹੀ ਹੈ । ਇਸੇ ਖੂਸੀ ਤਹਿਤ ਅੱਜ ਦੇ ਧੂਰੀ ਬਜਾਰ ਵਿੱਚ ਊਨਾ ਦੇ ਸਮੱਰਥਕ ਗੂਰਮੇਲ ਸਿੰਘ ਕਾਂਝਲਾ , ਦੀਪਾ ਮੀਮਸਾ , ਵਿਜੇ ਧੂਰੀ , ਗੂਰਾ ਮੀਮਸਾ , ਕਾਕਾ ਧੰਦੀਵਾਲ , ਬਬਲੀ ਚੀਮਾ , ਅਤਰ ਸਿੰਘ ਸਮੇਤ ਅਤੇ ਹੋਰ ਆਗੂਆ ਵੱਲੋ ਲੱਡੂ ਵੰਡੇ ਗਏ । ਇਸ ਸਮੇਂ ਊਨਾਂ ਦੇ ਸਮੱਰਥਕਾਂ ਨੇ ਗਗਨਜੀਤ ਸਿੰਘ ਬਰਨਾਲਾ ਨੂੰ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਜਨਰਲ ਸਕੱਤਰ ਬਣਾਊਣ ਤੇ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਰਾਜ ਸਭਾ ਮੇਂਬਰ ਸ ਸੁਖਦੇਵ ਸਿੰਘ ਢੀਂਡਸਾ ਦਾ ਧੰਨਵਾਦ ਕਰਦਿਆ ਕਿਹਾ ਕਿ ਗਗਨਜੀਤ ਸਿੰਘ ਬਰਨਾਲਾ ਜ਼ੋ ਜਿੰਮੇਵਾਰੀ ਦਿੱਤੀ ਗਈ ਹੇ , ਉਹ ਹਮੇਸਾ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਊਣ ਲਈ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਲਿਜਾਣ ਲਈ ਹਮੇਸਾ ਤੱਤਪਰ ਰਹਿਣਗੇ।

Comments are closed.

COMING SOON .....


Scroll To Top
11