Friday , 21 September 2018
Breaking News
You are here: Home » INTERNATIONAL NEWS » ਫਰੈਂਕਫਰਟ ’ਚ ਮੁਜ਼ਾਹਰਾ ਅੱਜ

ਫਰੈਂਕਫਰਟ ’ਚ ਮੁਜ਼ਾਹਰਾ ਅੱਜ

ਫਰੈਂਕਫਰਟ (ਜਰਮਨੀ), 30 ਅਕਤੂਬਰ (ਰ)- ਕਸ਼ਮੀਰ ਕੌਂਸਲ ਜਰਮਨੀ ਦੇ ਮੁਖੀ ਅਕਰਮ ਅਲੀ, ਖਾਲਿਦ ਅਲੀ ਤੇ ਸਿ¤ਖ ਆਗੂ ਭਾਈ ਗੁਰਚਰਨ ਸਿੰਘ ਗੁਰਾਇਆਂ ਨੇ ਜਾਰੀ ਬਿਆਨ ’ਚ ਕਿਹਾ ਹੈ ਕਿ ਭਾਰਤ ’ਚ ਘੱਟ ਗਿਣਤੀ ਕੌਮਾਂ ਨਾਲ ਹੋ ਰਹੀ ਬਦਸਲੂਕੀ, ਸਿਆਸੀ ਧੱਕੇਸ਼ਾਹੀ ਦੇ ਵਿਰੋਧ ’ਚ 31 ਅਕਤੂਬਰ ਨੂੰ ਭਾਰਤੀ ਕੌਂਸਲਖਾਨੇ ਸਾਹਮਣੇ ਫਰੈਂਕਫਰਟ ’ਚ ਸਿੱਖਾਂ ਤੇ ਕਸ਼ਮੀਰੀਆਂ ਵ¤ਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।ਮੁਜ਼ਾਹਰਾਕਾਰੀ ਮੁ¤ਖ ਰੇਲਵੇ ਸਟੇਸ਼ਨ ਤੋਂ ਇੱਕ ਵਜੇ ਦੁਪਹਿਰ ਨੂੰ ਭਾਰਤੀ ਕੌਂਸਲਖਾਨੇ ਵ¤ਲ ਚਾਲੇ ਪਾਉਣਗੇ।ਆਗੂਆਂ ਨੇ ਸਮੂਹ ਇਨਸਾਫਪਸੰਦ ਲੋਕਾਂ ਨੂੰ ਮੁਜ਼ਾਹਰੇ ’ਚ ਸ਼ਾਮਿਲ ਹੋਣ ਦਾ ਸ¤ਦਾ ਦਿੱਤਾ।

Comments are closed.

COMING SOON .....
Scroll To Top
11