Saturday , 18 August 2018
Breaking News
You are here: Home » BUSINESS NEWS » ਪੰਜਾਬ ਸਰਕਾਰ ਨੇ ਥਰਮਲ ’ਚ ਕੰਮ ਕਰਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਨਹੀਂ ਸੋਚਿਆ : ਸੁਖਪਾਲ ਖਹਿਰਾ

ਪੰਜਾਬ ਸਰਕਾਰ ਨੇ ਥਰਮਲ ’ਚ ਕੰਮ ਕਰਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਨਹੀਂ ਸੋਚਿਆ : ਸੁਖਪਾਲ ਖਹਿਰਾ

ਬਠਿੰਡਾ, 15 ਮਈ (ਨਰਿੰਦਰ ਪੁਰੀ)- ਪੰਜਾਬ ਦੇ ਨਵੇਂ ਬਣੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਬਠਿੰਡਾ ਦੇ ਥਰਮਲ ਪਲਾਂਟ ਬਾਰੇ ਮੁੜ ਵਿਚਾਰ ਕਰਨ ਦੇ ਬਿਆਨ ਮਗਰੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵੀ ਇਸ ਮਾਮਲੇ ਵਿੱਚ ਕੁੱਦ ਪਏ ਹਨ।ਅੱਜ ਬਠਿੰਡਾ ਵਿਚ ਪਤਰਕਾਰ ਸੰਮੇਲਨ ਦੌਰਾਨ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਦੀ ਥਰਮਲ ਬਾਰੇ ਨੀਤੀ ਸਹੀ ਨਾ ਹੋਣ ਦਾ ਇਲਜ਼ਾਮ ਲਾਇਆ।ਬਠਿੰਡਾ ਪੁੱਜੇ ਖਹਿਰਾ ਨੇ ਪੰਜਾਬ ਸਰਕਾਰ ’ਤੇ ਇਲਜ਼ਾਮ ਲਾਇਆ ਕਿ ਸਰਕਾਰ ਦੀ ਥਰਮਲ ਪਲਾਂਟ ਪ੍ਰਤੀ ਨੀਤੀ ਸਹੀ ਨਹੀਂ।ਪੰਜਾਬ ਸਰਕਾਰ ਨੇ ਥਰਮਲ ਵਿਚ ਕੰਮ ਕਰਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਨਹੀਂ ਸੋਚਿਆ।ਨਸ਼ਿਆਂ ਦੇ ਬਾਰੇ ਪੁਛੇ ਗਏ ਸਵਾਲ ਉਤੇ ਉਨ੍ਹਾਂ ਕਿਹਾ ਕਿ ਉਹ ਅਜ ਵੀ ਆਪਣੇ ਸਟੈਂਡ ਉਤੇ ਕਾਇਮ ਹਨ।ਮੁਖ ਮੰਤਰੀ ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਖਿਲਾਫ ਜਾਂਚ ਕਰਾਉਣ ਤੋਂ ਕੰਨੀ ਕਿਉਂ ਕਤਰਾ ਰਹੇ ਹਨ।

Comments are closed.

COMING SOON .....
Scroll To Top
11