Monday , 19 February 2018
Breaking News
You are here: Home » TOP STORIES » ‘ਪੰਜਾਬ ਟਾਇਮਜ਼’ ਦੇ ਸਮੂਹ ਪੱਤਰਕਾਰਾਂ ਦੀ ਅਹਿਮ ਮੀਟਿੰਗ 15 ਨੂੰ

‘ਪੰਜਾਬ ਟਾਇਮਜ਼’ ਦੇ ਸਮੂਹ ਪੱਤਰਕਾਰਾਂ ਦੀ ਅਹਿਮ ਮੀਟਿੰਗ 15 ਨੂੰ

ਰੋਜ਼ਾਨਾ ‘ਪੰਜਾਬ ਟਾਇਮਜ਼’ ਦੇ ਅਗਲੇਰੇ ਵਿਕਾਸ ਤੇ ਵਿਸਥਾਰ ਲਈ ਅਦਾਰੇ ਦੇ ਸਮੂਹ ਪੱਤਰਕਾਰਾਂ, ਇਸ਼ਤਿਹਾਰ ਦਾਤਿਆਂ ਅਤੇ ਸ਼ੁੱਭਚਿੰਤਕਾਂ ਦੀ ਇੱਕ ਬਹੁਤ ਹੀ ਵਿਸ਼ੇਸ਼ ਅਤੇ ਅਹਿਮ ਮੀਟਿੰਗ 15 ਫਰਵਰੀ 2018 ਨੂੰ ਸਵੇਰੇ 11 ਵਜੇ ਅਖਬਾਰ ਦੇ ਮੁੱਖ ਦਫਤਰ 503, ਜੀ.ਟੀ.ਬੀ. ਨਗਰ (ਪਿੱਛੇ ਗੁਰੂ ਅਮਰ ਦਾਸ ਪਬਲਿਕ ਸਕੂਲ) ਜਲੰਧਰ ਸ਼ਹਿਰ ਵਿਖੇ ਰੱਖੀ ਗਈ ਹੈ। ਮੀਟਿੰਗ ’ਚ ਸਾਰੇ ਨਵੇਂ-ਪੁਰਾਣੇ ਪੱਤਰਕਾਰਾਂ, ਸ਼ੁੱਭਚਿੰਤਕਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਹੈ। ਨਵੇਂ ਪੱਤਰਕਾਰ ਵੀ ਮੀਟਿੰਗ ’ਚ ਸ਼ਿਰਕਤ ਕਰ ਸਕਦੇ ਹਨ। ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ। -ਸੰਪਾਦਕ

Comments are closed.

COMING SOON .....
Scroll To Top
11