Sunday , 17 December 2017
Breaking News
You are here: Home » BUSINESS NEWS » ਪੰਜਾਬ ਖੇਤ ਮਜ਼ਦੂਰ ਯੂਨੀਅਨ ਕੋਠਾ ਗੁਰੂ ਦੀ ਚੋਣ

ਪੰਜਾਬ ਖੇਤ ਮਜ਼ਦੂਰ ਯੂਨੀਅਨ ਕੋਠਾ ਗੁਰੂ ਦੀ ਚੋਣ

ਭਗਤਾ ਭਾਈ ਕਾ, 6 ਦਸੰਬਰ (ਸਵਰਨ ਸਿੰਘ ਭਗਤਾ)-ਪੰਜਾਬ ਖੇਤ ਮਜਦੂਰ ਯੂਨੀਅਨ ਇਕਾਈ ਕੋਠਾ ਗੁਰੂ ਦੀ ਚੋਣ ਜਿਲਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਮਜਦੂਰਾਂ ਦੇ ਇਕੱਠ ਵਿੱਚ ਯਾਦਵਿੰਦਰ ਸਿੰਘ ਰਾਣਾ ਪ੍ਰਧਾਨ, ਧਰਮਵੀਰ ਸਿੰਘ ਮੀਤ ਪ੍ਰਧਾਨ, ਖਜਾਨਚੀ ਮਨਜੀਤ ਕੌਰ, ਜਨਰਲ ਸਕੱਤਰ ਸੇਵਕ ਸਿੰਘ, ਔਰਤਾਂ ’ਚ ਮੀਤ ਪ੍ਰਧਾਨ ਲਖਵਿੰਦਰ ਕੌਰ, ਮੈਂਬਰ ਬਲਵਿੰਦਰ ਸਿੰਘ, ਬਾਬੂ ਸਿੰਘ, ਝਗੜੂ ਸਿੰਘ, ਕੌਰਾ ਸਿੰਘ, ਪ੍ਰੀਤਮ ਸਿੰਘ, ਭੂਰੋ ਕੌਰ, ਗੁਰਦੇਵ ਕੌਰ ਮੈਂਬਰ ਚੁਣੇ ਗਏ। ਇਸ ਮੋਕੇ ਕਮੇਟੀ ਵਿੱਚ ਚੁਣੇ ਗਏ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਮਜਦੂਰ ਜੱਥੇਬੰਦੀ ਅਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਹਰ ਸਮੇਂ ਤਿਆਰ ਰਹਾਂਗੇ। ਇਸ ਮੌਕੇ ਜੀਤ ਸਿੰਘ, ਕੁਲਦੀਪ ਸਿੰਘ ਕੁੱਕੀ, ਪ੍ਰੇਮ ਸਿੰਘ, ਨੰਦ ਸਿੰਘ ਪੂਰਨ ਸਿੰਘ ਸਮੇਤ ਹੋਰ ਵਰਕਰ ਸਾਮਿਲ ਸਨ।

Comments are closed.

COMING SOON .....
Scroll To Top
11