Monday , 17 December 2018
Breaking News
You are here: Home » INTERNATIONAL NEWS » ਪ੍ਰਿੰਸ ਹੈਰੀ ਦਾ ਵਿਆਹ-ਦੇਰ ਰਾਤ ਤੱਕ ਖੁੱਲ੍ਹਣਗੇ ਪੱਬ

ਪ੍ਰਿੰਸ ਹੈਰੀ ਦਾ ਵਿਆਹ-ਦੇਰ ਰਾਤ ਤੱਕ ਖੁੱਲ੍ਹਣਗੇ ਪੱਬ

ਲੰਡਨ, 4 ਮਾਰਚ (ਪੀ.ਟੀ.)-ਬ੍ਰਿਟੇਨ ਦੀ ਗ੍ਰਹਿ ਮੰਤਰੀ ਐਂਬੇਰ ਰਡ ਨੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ ਵਿਆਹ ਨੂੰ ਅਜ ‘‘ਰਾਸ਼ਟਰੀ ਜਸ਼ਨ ਦਾ ਦਿਨ‘‘ ਦਸਿਆ ਅਤੇ ਇਸਦੇ ਲਈ ਦੇਸ਼ ਵਿਚ ਦੇਰ ਰਾਤ ਤਕ ਪਬਾਂ ਨੂੰ ਖੁਲ੍ਹੇ ਰਹਿਣ ਦੀ ਆਗਿਆ ਦੇ ਦਿਤੀ ਹੈ। ਸਰਕਾਰ ਦੇ ਆਦੇਸ਼ ਦੇ ਬਾਅਦ ਸ਼ਾਹੀ ਵਿਆਹ ਦੇ ਪੂਰਵ ਸ਼ਾਮ ਉਤੇ ਦੇਰ ਰਾਤ ਤੱਕ ਪਬ ਖੋਲ੍ਹਣ ਦੀ ਆਗਿਆ ਮਿਲ ਗਈ ਜਿਸਦੇ ਬਾਅਦ ਇਥੇ ਮਕਾਮੀ ਸਮੇਂ ਅਨੁਸਾਰ ਦੇਰ ਰਾਤ ਇਕ ਵਜੇ ਤਕ ਪਬ ਖੁਲ੍ਹੇ ਰਹਿਣਗੇ।

Comments are closed.

COMING SOON .....


Scroll To Top
11