Tuesday , 20 August 2019
Breaking News
You are here: Home » NATIONAL NEWS » ਪ੍ਰਿਅੰਕਾ ਵੱਲੋਂ ਵਾਰਾਣਸੀ ਤੋਂ ਮੋਦੀ ਵਿਰੁਧ ਚੋਣ ਲੜਨ ਦੀ ਪੇਸ਼ਕਸ਼

ਪ੍ਰਿਅੰਕਾ ਵੱਲੋਂ ਵਾਰਾਣਸੀ ਤੋਂ ਮੋਦੀ ਵਿਰੁਧ ਚੋਣ ਲੜਨ ਦੀ ਪੇਸ਼ਕਸ਼

ਤਿਰੂਵਨੰਤਪੁਰਮ, 21 ਅਪ੍ਰੈਲ (ਪੀ.ਟੀ.)- ਕਾਂਗਰਸ ਦੀ ਜਨਰਲ ਸਕਤਰ ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਪ੍ਰਧਾਨ ਮੰਤਰੀ ਮੋਦੀ ਵਿਰੁਧ ਵਾਰਾਣਸੀ ਤੋਂ ਚੋਣ ਲੜਨ ਦੀਆਂ ਅਟਕਲਾਂ ਫਿਰ ਤੇਜ਼ ਹੋ ਗਈਆਂ ਹਨ। ਚੋਣ ਪ੍ਰਚਾਰ ਕਰਨ ਲਈ ਕੇਰਲ ਦੇ ਵਾਇਨਾਡ ‘ਚ ਪਹੁੰਚੀ ਪ੍ਰਿਅੰਕਾ ਗਾਂਧੀ ਕੋਲੋਂ ਅਜ ਇਸ ਸੰਬੰਧੀ ਮੀਡੀਆ ਵਲੋਂ ਸਵਾਲ ਪੁਛੇ ਗਏ, ਜਿਨ੍ਹਾਂ ਦੇ ਜਵਾਬ ‘ਚ ਪ੍ਰਿਅੰਕਾ ਨੇ ਵਡੀ ਗਲ ਕਹੀ ਹੈ। ਪ੍ਰਿਅੰਕਾ ਨੇ ਕਿਹਾ, ‘‘ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੈਨੂੰ ਵਾਰਾਣਸੀ ਤੋਂ ਚੋਣ ਲੜਨ ਲਈ ਕਹਿਣਗੇ ਤਾਂ ਮੈਂ ਖ਼ੁਸ਼ੀ ਨਾਲ ਲੜਾਂਗੀ।‘

Comments are closed.

COMING SOON .....


Scroll To Top
11