Saturday , 26 May 2018
Breaking News
You are here: Home » PUNJAB NEWS » ਪ੍ਰਾਚੀਨ ਪੰਚਮੁਖੀ ਮੰਦਿਰ ਦੀਆਂ ਝਾਕੀਆਂ ਨੇ ਸਭ ਦਾ ਮਨ ਮੋਹਿਆ

ਪ੍ਰਾਚੀਨ ਪੰਚਮੁਖੀ ਮੰਦਿਰ ਦੀਆਂ ਝਾਕੀਆਂ ਨੇ ਸਭ ਦਾ ਮਨ ਮੋਹਿਆ

ਸਮਾਣਾ, 12 ਫਰਵਰੀ (ਪ੍ਰੇਮ ਵਧਵਾ)-ਅਜ ਪ੍ਰਾਚੀਨ ਪੰਚਮੁਖੀ ਮੰਦਿਰ ਦੀ ਸੋਭਾ ਯਾਤਰਾ ਨੇ ਸਮਾਣਾ ਵਾਸੀਆਂ ਦਾ ਮਨ ਮੋਹ ਲਿਆਂ ਜਿਸ ਵਿਚ ਭਗਵਾਨ ਭੋਲੇ ਸ਼ੰਕਰ ਦੀ ਝਾਕੀ ਨੇ ਸਭ ਦਾ ਮਨ ਮੋਹਿਆਂ ਇਸ ਸੋਭਾ ਯਾਤਰਾ ਵਿਚ ਸ਼ਹਿਰ ਵਾਸੀਆਂ ਨੇ ਹਿਸਾ ਲਿਆਂ ਤੇ ਸ਼ਹਿਰ ਦੇ ਵਖ-ਵਖ ਬਜ਼ਾਰਾਂ ਚੋ ਹੁੰਦੇ ਹੋਏ ਸ਼ਾਮ ਨੂੰ ਮੰਦਿਰ ਪ੍ਰਾਚੀਨ ਪੰਚਮੁਖੀ ਵਿਖੇ ਪਹੁੰਚੀ ਅਤੇ ਭੋਲੇ ਸ਼ੰਕਰ ਦੀ ਯਾਤਰਾ ਦਾ ਸਵਾਗਤ ਕੀਤਾ ਤੇ ਹਰ ਤਰ੍ਹਾਂ ਦੇ ਲੰਗਰ ਲਾਏ ਜਿਵੇਂ ਚਾਹ- ਬ੍ਰੇਡ, ਕੜੀ-ਚਾਵਲ, ਬਿਸਕੁਟ, ਕੇਲੇ ਪੇਸਟੀ ਤੋ ਇਲਾਵਾ ਫਰੂਟ ਦੇ ਵੀ ਲਮਗਰ ਵਰਤਾਏ ਗਏ ਅਤੇ ਇਸ ਮੌਕੇ ਯਾਤਰਾ ਵਿਚ ਸ਼ਹਿਰ ਵਾਸੀਆ ਤੋ ਇਲਾਵਾ ਗੋਪਾਲ ਕ੍ਰਿਸ਼ਨ ਬਿਟੂ,ਪ੍ਰਿਸ ਵਧਵਾ, ਸੋਨੂੰ ਵਧਵਾ, ਸ਼ਿਵ ਕੁਮਾਰ ਗਰਗ, ਪਵਨ ਗਰਗ, ਸਜੀਵ ਗਰਗ, ਜੀਵਨ ਗਰਗ, ਪਰਮੋਦ ਸਿੰਗਲਾ, ਪ੍ਰਦਮਨ ਵਿਰਕ, ਮੰਗਤ ਮਵੀ ,ਮਨੂੰ ਸ਼ਰਮਾ, ਪ੍ਰਦੀਪ ਸ਼ਰਮਾ, ਨੋਨੂੰ ਸ਼ਰਮਾ, ਟਿਕਾ ਸਿੰਗਲਾ, ਲਖਾ ਧਰਮੇੜੀ ਤੋ ਇਲਾਵਾ ਆਦਿ ਹਾਜ਼ਰ ਸਨ।

Comments are closed.

COMING SOON .....
Scroll To Top
11