Wednesday , 15 August 2018
Breaking News
You are here: Home » NATIONAL NEWS » ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ’ਤੇ ਰਵਾਨਾ

ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ’ਤੇ ਰਵਾਨਾ

ਨਵੀਂ ਦਿੱਲੀ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਕਰਵਾਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਆਪਣੀ 4 ਦਿਨਾਂ ਯਾਤਰਾ ਦੌਰਾਨ ਮੋਦੀ ਯੂ. ਏ. ਈ. ਓਮਾਨ ਅਤੇ ਫਿਲਸਤੀਨ ਦਾ ਦੌਰਾ ਕਰਨਗੇ। ਮੋਦੀ ਦਾ ਫਿਲਸਤੀਨ ਜਾਣਾ ਇਕ ਵਡਾ ਪ੍ਰੋਗਰਾਮ ਹੈ।ਕਿਸੇ ਵੀ ਭਾਰਤੀ ਪੀ.ਐਮ. ਦਾ ਇਹ ਪਹਿਲਾ ਫਿਲਸਤੀਨ ਦੌਰਾ ਹੈ।ਹਾਲ ਹੀ ‘ਚ ਇਜ਼ਰਾਇਲ ਦੇ ਪੀ. ਐਮ. ਬੇਂਜਾਮਿਨ ਨੇਤਨਯਾਹੂ ਭਾਰਤ ਦੌਰੇ ‘ਤੇ ਆਏ ਸਨ, ਇਸ ਲਿਹਾਜ਼ ਨਾਲ ਮੋਦੀ ਦਾ ਇਹ ਦੌਰਾ ਕਾਫੀ ਮਾਇਨੇ ਰਖਦਾ ਹੈ।

Comments are closed.

COMING SOON .....
Scroll To Top
11