Monday , 19 February 2018
Breaking News
You are here: Home » INTERNATIONAL NEWS » ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ਤੋਂ ਵਾਪਸ ਪਰਤੇ

ਪ੍ਰਧਾਨ ਮੰਤਰੀ 3 ਦੇਸ਼ਾਂ ਦੀ ਯਾਤਰਾ ਤੋਂ ਵਾਪਸ ਪਰਤੇ

ਓਮਾਨ/ਨਵੀਂ ਦਿੱਲੀ, 12 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਖਤਮ ਕਰ ਕੇ ਭਾਰਤ ਪਹੁੰਚ ਗਏ ਹਨ। ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਦੀ ਸ਼ਾਮ ਨੂੰ ਦਿਲੀ ਦੇ ਪਾਲਮ ਹਵਾਈ ਅਡੇ ਪੁਜੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਥੇ ਦਸ ਦੇਈਏ ਕਿ ਮੋਦੀ ਜੌਰਡਨ, ਫਲਸਤੀਨ ਅਤੇ ਯੂ. ਏ. ਈ. ਦੀ 4 ਦਿਨਾਂ ਯਾਤਰਾ ‘ਤੇ ਗਏ ਸਨ। ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ ਓਮਾਨ ਵਿਚ ਮੋਦੀ ਨੇ ਦੋ ਦਿਨ ਬਤੀਤ ਕੀਤੇ। ਓਮਾਨ ਦੀ ਯਾਤਰਾ ਦੌਰਾਨ ਮੋਦੀ ਕਈ ਸਾਲ ਪੁਰਾਣੇ ਸ਼ਿਵ ਮੰਦਰ ਪੁਜੇ, ਜਿਥੇ ਉਨ੍ਹਾਂ ਨੇ ਪੂਜਾ ਕੀਤੀ।

Comments are closed.

COMING SOON .....
Scroll To Top
11