Tuesday , 18 September 2018
Breaking News
You are here: Home » NATIONAL NEWS » ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਪ੍ਰਧਾਨ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਵਾਜਪਾਈ ਦੇ ਦਿਹਾਂਤ ਤੋਂ ਬਾਅਦ ਮੋਦੀ ਨੇ ਸੋਗ ਜਤਾਇਆ। ਉਨ੍ਹਾਂ ਨੇ ਕਿਹਾ ਅਟਲ ਜੀ ਸਾਡੇ ਵਿਚ ਨਹੀਂ ਰਹੇ।ਉਨ੍ਹਾਂ ਲਿਖਿਆ ਕਿ ਅਟਲ ਜੀ ਨੇ ਆਪਣਾ ਜੀਵਨ ਹਰ ਪਲ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਦਾ ਜਾਣਾ, ਇਕ ਯੁਗ ਦਾ ਅੰਤ ਹੈ।

Comments are closed.

COMING SOON .....
Scroll To Top
11