Wednesday , 24 October 2018
Breaking News
You are here: Home » NATIONAL NEWS » ਪ੍ਰਧਾਨ ਮੰਤਰੀ ਮੋਦੀ 9 ਜੂਨ ਨੂੰ ਹੋਣਗੇ ਚੀਨ ਲਈ ਰਵਾਨਾ

ਪ੍ਰਧਾਨ ਮੰਤਰੀ ਮੋਦੀ 9 ਜੂਨ ਨੂੰ ਹੋਣਗੇ ਚੀਨ ਲਈ ਰਵਾਨਾ

ਨਵੀਂ ਦਿਲੀ, 7 ਜੂਨ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘਾਈ ਸਹਿਯੋਗ ਸੰਗਠਨ (ਐਸ. ਸੀ. ਓ.) ਦੇ ਰਾਸ਼ਟਰੀ ਪ੍ਰਮੁਖ ਦੀ ਸ਼ਿਖਰ ਬੈਠਕ ‘ਚ ਹਿਸਾ ਲੈਣ ਲਈ 9-10 ਜੂਨ ਨੂੰ ਚੀਨ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅਜ ਇਸ ਬਾਰੇ ਜਾਣਕਾਰੀ ਦਿਤੀ।ਭਾਰਤ ਦੇ ਐਸ. ਸੀ. ਓ. ਦੇ ਮੈਂਬਰ ਬਣਨ ਤੋਂ ਬਾਅਦ ਪਹਿਲੀ ਵਾਰ ਇਹ ਸ਼ਿਖਰ ਬੈਠਕ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ‘ਚ ਹੋ ਰਹੀ ਹੈ।

Comments are closed.

COMING SOON .....


Scroll To Top
11