Thursday , 23 May 2019
Breaking News
You are here: Home » NATIONAL NEWS » ਪੁਲਿਸ ਮੁਖੀ ਲਾਉਣ ਲਈ 6 ਮਹੀਨੇ ਬਾਕੀ ਕਾਰਜਕਾਲ ਵਾਲੇ ਅਧਿਕਾਰੀ ਵੀ ਵਿਚਾਰਨਯੋਗ : ਸੁਪਰਮ ਕੋਰਟ

ਪੁਲਿਸ ਮੁਖੀ ਲਾਉਣ ਲਈ 6 ਮਹੀਨੇ ਬਾਕੀ ਕਾਰਜਕਾਲ ਵਾਲੇ ਅਧਿਕਾਰੀ ਵੀ ਵਿਚਾਰਨਯੋਗ : ਸੁਪਰਮ ਕੋਰਟ

ਨਵੀਂ ਦਿਲੀ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ ਨੇ ਬੁਧਵਾਰ ਨੂੰ ਪੁਲਿਸ ਸੁਧਾਰ ਸਬੰਧੀ ਆਪਣੇ ਪਿਛਲੇ ਸਾਲ ਦੇ ਹੁਕਮ ‘ਚ ਸੁਧਾਰ ਕਰਦੇ ਹੋਏ ਸਾਫ ਕੀਤਾ ਕਿ ਜਿਨ੍ਹਾਂ ਅਧਿਕਾਰੀਆਂ ਦਾ ਕਾਰਜਕਾਲ ਘਟ ਤੋਂ ਘਟ 6 ਮਹੀਨੇ ਦਾ ਬਾਕੀ ਹੈ, ਉਨ੍ਹਾਂ ਦੇ ਨਾਂਅ ‘ਤੇ ਪੁਲਿਸ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਵਿਚਾਰ ਕੀਤਾ ਜਾ ਸਕਦਾ ਹੈ।

Comments are closed.

COMING SOON .....


Scroll To Top
11