Saturday , 21 April 2018
Breaking News
You are here: Home » ENTERTAINMENT » ਪੀ. ਐਮ. ਪ੍ਰੋਡਕਸ਼ਨ ਕੰਪਨੀ ਨੇ ਅਪਣਾ ਮਿਊਜ਼ਿਕ ਪੇਸ਼ ਕੀਤਾ

ਪੀ. ਐਮ. ਪ੍ਰੋਡਕਸ਼ਨ ਕੰਪਨੀ ਨੇ ਅਪਣਾ ਮਿਊਜ਼ਿਕ ਪੇਸ਼ ਕੀਤਾ

image ਸਮਾਣਾ, 28 ਜੂਨ (ਪ੍ਰੇਮ ਵਧਵਾ)-ਪ੍ਰਿਸ ਮਠਾੜੂ ਗਰੁਪ ਨੇ ਚਮਕੌਰ ਸਿੰਘ ਦੇ ਦਫਤਰ ਵਿਖੇ ਚੋਣਵੇਂ ਪਤਰਕਾਰਾਂ ਨਾਲ ਪ੍ਰੈਸ ਕੰਨਫਰੈਸ ਦੌਰਾਨ ਗਲਬਾਤ ਕਰਦਿਆ ਕਿਹਾ ਕਿ ਪ੍ਰੋਡਕਸ਼ਟ ਜੋ ਕਿ ਕਿਸੇ ਵੀ ਤਰ੍ਹਾਂ ਦੇ ਗੀਤ ਨੂੰ ਲਾਂਚ ਕਰਣ ਲਈ ਗੀਤ ਦਾ ਮਿਉਜੀਕ ਵੀਡੀਓ ਅਤੇ ਲਾਂਚ ਕੰਪਣੀ ਹੈ ਅਤੇ ਇਸ ਦੇ ਨਾਲ ਹੀ ਮੀਡੀਆ ਪਰਮੋਸ਼ਣ ਕੰਪਣੀ ਲਾਂਚ ਕੀਤੀ ਗਈ ਹੈ ਇਹ ਗੀਤਾ ਦੀ ਆਨਲਾਈਨ ਪਰਮੋਸ਼ਣ ਲਈ ਹੈ ਇਸੇ ਦੇ ਨਾਲ ਹੀ ਪ੍ਰਿਸ ਮਠਾੜੂ 16 ਸਾਲ ਦੀ ਉਮਰ ਤੋ ਗੀਤਕਾਰ ਨਾਲ ਖੇਤਰ ਵਿਚ ਮਿਹਨਤ ਕਰ ਰਿਹਾ ਹੈ ਅਤੇ ਨਾਮੀ ਗਾਇਕਾਰਾਂ ਨਾਲ ਕੋਰਸ ਸਿੰਗੀਗ ਕਰ ਚੁਕਾ ਹੈ ਆਪਣਾ ਗਾਣਾ ਇਸੇ ਦੇ ਨਾਲ ਇਹਦਾ ਸੁਪਣਾ ਸੀ ਕੇ ਪ੍ਰੋਡਕਸ਼ਣ ਦਾ ਕੰਮ ਕਰਾ ਜੋ ਇਸਦੇ 21 ਸਾਲ ਦੀ ਉਮਰ ਵਿਚ ਕਰ ਲਿਆ ਹੈ ਅਤੇ ਇਸ ਦੇ ਸਤ ਅਠ ਪ੍ਰੋਜੇਕਟ ਤਿਆਰ ਹਨ ਜੋ ਕਿ ਆਰ ਵੀ ਈ ਇੰਟਰਟੈਨ ਰਿਕੋਰਡ ਦੇ ਨਾਲ ਯੂ ਟਿਯੂਬ ਅਤੇ ਟੀ. ਵੀ. ਚੈਨਲ ਤੇ ਲਾਂਚ ਕੀਤੇ ਜਾਣਗੇ।

Comments are closed.

COMING SOON .....
Scroll To Top
11