Wednesday , 24 October 2018
Breaking News
You are here: Home » BUSINESS NEWS » ਪਿੰਡ ਸਿਧਾਣਾ ਦੇ ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ

ਪਿੰਡ ਸਿਧਾਣਾ ਦੇ ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ

ਭਾਈ ਰੂਪਾ, 15 ਮਈ (ਭੂਸ਼ਣ ਸਿਧਾਣਾ)- ਪਿੰਡ ਸਿਧਾਣਾ ਦੇ ਕਿਸਾਨ ਪਰਮਜੀਤ ਸਿੰਘ (38) ਪੁੱਤਰ ਗੁਰਦੇਵ ਸਿੰਘ ਨੇ ਕਰਜੇ ਤੋ ਤੰਗ ਆ ਕੇ ਖੁਦਕੁਸੀ ਕਰ ਲਈ ਇਸ ਸਬੰਧੀ ਮ੍ਰਿਤਕ ਦੇ ਭਰਾ ਕਾਲਾ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਕੋਲ 1 ਕਨਾਲ ਜਮੀਨ ਹੈ ਤੇ ਬੈਕ ਆਦਿ ਦਾ ਕਰਜਾ 4 ਲੱਖ ਦੇ ਕਰੀਬ ਹੈ ਕਰਜਾ ਨਾ ਮੋੜ ਸਕਣ ਦੇ ਕਾਰਨ ਇਹ ਕਈ ਦਿਨਾਂ ਤੋ ਪ੍ਰਸਾਨ ਸੀ ਤੇ ਅੱਜ ਕਰੀਬ 11 ਵਜੇ ਘਰ ਵਿੱਚ ਹੀ ਫਾਹਾ ਲੈਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਅਪਣੇ ਪਿਛੇ ਪਤਨੀ ਜਸਦੀਪ ਕੋੰਰ ਅਤੇ 2 ਪੁੱਤਰ ਜਿਹਨਾ ਦੀ ਉਮਰ 10 ਤੇ 13 ਸਾਲ ਹੈ ਛੱਡ ਗਿਆ ਹੈ। ਇਸ ਸਮੇ ਕਿਸਾਨ ਯੂਨੀਆਨ ਦੇ ਪ੍ਰਧਾਨ ਸੁਖਦੇਵ ਸਿੰਘ ਘਾਣਾ, ਰਾਜ ਸਿੰਘ ਸਾਬਕਾ ਪੰਚ, ਬੂਟਾ ਸਿੰਘ ਨੰਬਰਦਾਰ ,ਬੂਟਾ ਸਿੰਘ ਪੰਚ ਆਦਿ ਨੇ ਸਰਕਾਰ ਪਾਸੋ ਇਸ ਗਰੀਬ ਕਿਸਾਨ ਦੇ ਪਰਿਵਾਰ ਨੂੰ ਮਦਦ ਲਈ ਬੇਨਤੀ ਕੀਤੀ ਹੈ।

Comments are closed.

COMING SOON .....


Scroll To Top
11