Tuesday , 20 November 2018
Breaking News
You are here: Home » INTERNATIONAL NEWS » ਪਾਕਿ ’ਚ ਰਾਸ਼ਟਰਪਤੀ ਦੀ ਚੋਣ 4 ਸਤੰਬਰ ਨੂੰ

ਪਾਕਿ ’ਚ ਰਾਸ਼ਟਰਪਤੀ ਦੀ ਚੋਣ 4 ਸਤੰਬਰ ਨੂੰ

ਇਸਲਾਮਾਬਾਦ, 16 ਅਗਸਤ (ਪੀ.ਟੀ.)- ਪਾਕਿਸਤਾਨ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ 4 ਸਤੰਬਰ ਨੂੰ ਹੋਵੇਗੀ।ਪਾਕਿਸਤਾਨ ਵਿਚ ਰਾਸ਼ਟਰਪਤੀ ਦੀ ਚੋਣ ਅਸਿਧੇ ਤੌਰ ‘ਤੇ ਸੰਸਦ ਮੈਂਬਰਾਂ ਅਤੇ 4 ਸੂਬਾਈ ਅਸੈਂਬਲੀਆਂ ਦੇ ਮੈਂਬਰਾਂ ਵਲੋਂ ਕੀਤੀ ਜਾਂਦੀ ਹੈ।ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ 27 ਅਗਸਤ ਤਕ ਕੀਤੀ ਜਾ ਸਕੇਗੀ।

Comments are closed.

COMING SOON .....


Scroll To Top
11