Sunday , 17 December 2017
Breaking News
You are here: Home » NATIONAL NEWS » ਪਾਕਿਸਤਾਨ ਨੇ ਸੁਸ਼ਮਾ ਨੂੰ ਲਿਖੀ ਚਿਠੀ, ਕਿਹਾ ਬੰਦ ਕਰੋ ਸੀਜ਼ਫਾਇਰ ਦੀ ਉਲੰਘਣਾ

ਪਾਕਿਸਤਾਨ ਨੇ ਸੁਸ਼ਮਾ ਨੂੰ ਲਿਖੀ ਚਿਠੀ, ਕਿਹਾ ਬੰਦ ਕਰੋ ਸੀਜ਼ਫਾਇਰ ਦੀ ਉਲੰਘਣਾ

ਨਵੀਂ ਦਿੱਲੀ, 6 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ‘ਉਲਟਾ ਚੋਰ ਕੋਤਵਾਲ ਕੋ ਡਾਂਟੇ‘। ਇਹ ਕਹਾਵਤ ਪਾਕਿਸਤਾਨ ‘ਤੇ ਬਿਲਕੁਲ ਠੀਕ ਬੈਠਦੀ ਹੈ।ਸਭ ਨੂੰ ਪਤਾ ਹੈ ਕਿ ਪਾਕਿਸਤਾਨ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਕਰ ਰਿਹਾ ਹੈ, ਜਿਸਦਾ ਜਵਾਬ ਭਾਰਤੀ ਫੌਜ ਵਲੋਂ ਡਟ ਕੇ ਦਿਤਾ ਜਾਂਦਾ ਹੈ ਪਰ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਚਿਠੀ ਲਿਖ ਕੇ ਕਿਹਾ ਹੈ ਕਿ ਭਾਰਤ ਸੀਜ਼ਫਾਇਰ ਦੀ ਉਲੰਘਣਾ ਬੰਦ ਕਰੇ।

Comments are closed.

COMING SOON .....
Scroll To Top
11