Wednesday , 19 December 2018
Breaking News
You are here: Home » Religion » ਪਰਿਆਸ ਕਲਾ ਮੰਚ ਵੱਲੋਂ ਕਰਵਾਇਆ ਪ੍ਰੋਗਰਾਮ ‘ਸੁਰਮਈ ਸ਼ਾਮ’ ਯਾਦਗਾਰੀ ਹੋ ਨਿੱਬੜਿਆ

ਪਰਿਆਸ ਕਲਾ ਮੰਚ ਵੱਲੋਂ ਕਰਵਾਇਆ ਪ੍ਰੋਗਰਾਮ ‘ਸੁਰਮਈ ਸ਼ਾਮ’ ਯਾਦਗਾਰੀ ਹੋ ਨਿੱਬੜਿਆ

ਸ੍ਰੀ ਅਨੰਦਪੁਰ ਸਾਹਿਬ, 12 ਮਾਰਚ (ਦਵਿੰਦਰਪਾਲ ਸਿੰਘ , ਅੰਕੁਸ਼)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ਸੁਰਮ?ੀ ਸ਼ਾਂਮ ਯਾਦਗਾਰੀ ਹੋ ਨਿਬੜਿਆ। ਜਿਕਰਯੋਗ ਹੈ ਕਿ ਪਰਿਆਸ ਕਲਾ ਮੰਚ ਵਲੋਂ ਪੰਜਾਬੀ ਮਾਂ ਬੋਲੀ ਦੇ ਸਨਮਾਨ ਵਿਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਹਾਲ ਵਿਚ ਕਰਵਾਏ ਗਏ ਪ੍ਰੋਗਰਾਮ ਸੁਰਮ?ਈ ਸ਼ਾਂਮ ਇਕ ਯਾਦਗਾਰ ਸਾਬਤ ਹੋਇਿਾ। ਗਜ਼ਲ ਗਾਇਕ ਸੁਨੀਲ ਡੋਗਰਾ ਨੇ ਰਸਮੀ ਤੋਰ ਤੇ ਧਰਿੰਦਰ ਕਲਮਾ ਦੇ ਧਾਰਮਿਕ ਕਲਾਮ ਨਾਲ ਅਗਾਜ ਕੀਤਾ। ਪਰਿਆਸ ਕਲਾ ਮੰਚ ਵਧਾ?ੀ ਦਾ ਪਾਤਰ ਹੈ ਜੋ ਕਿ ਸਮੇਂ ਸਮੇਂ ਸਿਰ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਦਾ ਹੈ ਤੇ ਸਮਾਜ ਨੂੰ ਨਵੀ ਸੇਧ ਦੇਣ ਲਈ ਯਤਨਸ਼ੀਲ ਰਹਿੰਦਾ ਹੈ ਇਸੇ ਲੜੀ ਤਹਿਤ ਗਜ਼ਲ ਗਾ?ਿਕ ਸੁਨੀਲ ਡੋਗਰਾ ਜੋ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਦੇਸ਼ ਵਿਦੇਸ਼ ਵਿਚ ਵੀ ਆਪਣੀ ਗਜ਼ਲਾ ਦੁਆਰਾ ਕਰਦਾ ਹੈ ਖਾਸ ਕਰਕੇ ਵਧਾ?ੀ ਦਾ ਪਾਤਰ ਹੈ ਇਸ ਮੋਕੇ ਪਰਿਆਸ ਕਲਾ ਮੰਚ ਦੇ ਪ੍ਰਧਾਨ ਨਿਰੰਜਣ ਸਿੰਘ ਰਾਣਾ ਨੇ ਕਿਹਾ ਕਿ ਮਾਂ ਬੋਲੀ ਦਾ ਸਤਿਕਾਰ ਤੇ ਹੋਂਦ ਬਹੁਤ ਜਰੂਰੀ ਹੈ ਿਕਉਕ ਸਾਡੇ ਗੁਰੂਆਂ, ਪੀਰ ਪੈਗੰਮਬਰਾ ਦੇ ਦਿਤੇ ਉਪਦੇਸ਼ ਮਾਂ ਬੋਲੀ ਰਾਹੀ ਹੀ ਅਗਲੀ ਨਸਲ ਤਕ ਪਹੁੰਚ ਸਕਦੇ ਹਨ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਮਸ਼ਹੂਰ ਗਜ਼ਲ ਗਾਇਕ ਸੁਨੀਲ ਡੋਗਰਾ ਨੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਗੁਰਸ਼ਰਨ ਸਿੰਘ ਅਜੀਬ ਇੰਗਲੈਡ ਲੰਦਨ ਤੋ, ਅਮੀਤਾਜ ਬੰਗਾ ਜੋ ਕਿ ਪੰਜਾਬੀ ਮਾਂ ਬੋਲੀ ਦੇ ਸੇਵਾ ਕਰ ਰਿਹੇ ਹੈ ,ਭੁਪਿੰਦਰ ਸਿੰਘ ਸਗੂ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਆਦਿ ਦੀਆ ਗਜ਼ਲਾਂ ਤੇ ਸ਼ਾ?ਿਰੀ ਨਾਲ ਸਰੋਤਿਆ ਨੂੰ ਕੀਲਿਆ। ਇਸ ਮੋਕੇ ਮੰਚ ਦਾ ਸੰਚਾਲਨ ਰਾਜ ਘਈ ਦੁਆਰਾ ਕੀਤਾ ਗਿਆ। ਇਸ ਮੋਕੇ ਪ੍ਰਿੰਸੀਪਲ ਡਾਂ ਜਸਬੀਰ ਸਿੰਘ ਨੇ ਸ੍ਰ.ਗੁਰਸ਼ਰਨ ਸਿੰਘ ਅਜੀਬ ਦੀ ਗਜਲਾਂ ਦੀ ਕਿਤਾਬ ਪੁਸ਼ਪਾਜਲੀ ਨੂੰ ਪੰਜਾਬ ਵਿਚ ਰਿਲੀਜ ਕੀਤੀ। ਪੰਜਾਬ ਦੇ ?ੁਘੇ ਰੰਗ ਕਰਮੀ ਸ. ਫੁਲਵੰਤ ਸਿੰਘ ਮਨੋਚਾ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਕੀਰਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਰਣਬੀਰ ਸਿੰਘ ਕਲੋਤਾ, ਸੰਦੀਪ ਸਿੰਘ ਕਲੋਤਾ ਸਰਪੰਚ, ਮਾ.ਰਾਜਨ , ਡਾ ਭਰਤ ਜਸਵਾਲ ਤੇ ਡਾਂ.ਸਾਰੀਕਾ ਜਸਵਾਲ, ਰਾਣਾ ਰਣ ਬਹਾਦਰ ਸਿੰਘ, ਪ੍ਰੋ.ਹਰਜਿੰਦਰ ਸਿੰਘ ਬ ਿਲੰਗ, ਬਲਵਿੰਦਰ ਸਿੰਘ ਸਾਕੀ, ਸ੍ਰ.ਜਗਜੀਤ ਸਿੰਘ ,ਅਲਾਇੰਸ ਕਲਬ ਦੇ ਜਿਲ੍ਹਾ ਗਵਰਨਰ ਡਾ ਹਰਦਿਆਲ ਸਿੰਘ ਪੰਨੂ, ਸਰਬਜੀਤ ਸਿੰਘ ਰੇਣੂ, ਗੁਰਨਾਮ ਸਿੰਘ ਮਹਿੰਦਰਮੋਹਨ ਸਿੰਘ, ਇਕਬਾਲ ਸਿੰਘ, ਹਰਭਜਨ ਸਿੰਘ ਸਪਰਾ, ਅਰੁਣਜੀਤ ਸਿੰਘ, ਆਦਿ ਹਾਜਰ ਸਨ।

Comments are closed.

COMING SOON .....


Scroll To Top
11