Wednesday , 24 October 2018
Breaking News
You are here: Home » Carrier » ਨਿਰਮਲ ਸਿੰਘ ਸਹਾਇਕ ਥਾਣੇਦਾਰ ਬਣੇ

ਨਿਰਮਲ ਸਿੰਘ ਸਹਾਇਕ ਥਾਣੇਦਾਰ ਬਣੇ

ਖੰਨਾ, 15 ਮਈ (ਕੇ ਐਲ ਸਹਿਗਲ)- ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਨਵਜੋਤ ਸਿੰਘ ਮਾਹਲ, ਐਸ. ਪੀ. (ਐਚ.) ਬਲਵਿੰਦਰ ਸਿੰਘ ਭੀਖੀ, ਐਸ. ਪੀ. (ਆਈ.) ਜਸਵੀਰ ਸਿੰਘ ਵੱਲੋਂ ਹੌਲਦਾਰ ਨਿਰਮਲ ਸਿੰਘ ਨੂੰ ਵਧੀਆ ਡਿਊਟੀ ਨਿਭਾਉਣ ਅਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਸਦਕਾ ਸਹਾਇਕ ਥਾਣੇਦਾਰ ਪਦਉਨਤ ਹੋਣ ’ਤੇ ਸਟਾਰ ਲਗਾਏ ਗਏ। ਇਸ ਮੌਕੇ ਥਾਣੇਦਾਰ ਸੁਰਜੀਤ ਸਿੰਘ ਰੀਡਰ ਐਸ.ਐਸ.ਪੀ. ਖੰਨਾ, ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਇੰਚਾਰਜ ਟੈਕਨੀਕਲ ਸੈਲ ਖੰਨਾ ਅਤੇ ਹੌਲਦਾਰ ਮੰਗਤ ਰਾਏ ਆਦਿ ਨੇ ਨਿਰਮਲ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।

Comments are closed.

COMING SOON .....


Scroll To Top
11