Friday , 24 January 2020
Breaking News
You are here: Home » PUNJAB NEWS » ਨਾਬਾਲਗ ਲੜਕੀ ਵਰਗਲਾ ਕੇ ਲਿਜਾਣ ਵਾਲੇ ਨੂੰ ਪੁਲਿਸ ਨੇ ਭੇਜਿਆ ਰਿਮਾਂਡ ‘ਤੇ-ਲੜਕੀ ਮਾਪਿਆਂ ਹਵਾਲੇ

ਨਾਬਾਲਗ ਲੜਕੀ ਵਰਗਲਾ ਕੇ ਲਿਜਾਣ ਵਾਲੇ ਨੂੰ ਪੁਲਿਸ ਨੇ ਭੇਜਿਆ ਰਿਮਾਂਡ ‘ਤੇ-ਲੜਕੀ ਮਾਪਿਆਂ ਹਵਾਲੇ

ਪਾਤੜਾਂ, 2 ਦਸੰਬਰ (ਹਰਭਜਨ ਸਿੰਘ ਮਹਿਰੋਕ)- ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਵਿਅਕਤੀ ਨੂੰ ਪਾਤੜਾਂ ਪੁਲਿਸ ਨੇ ਕੀਤਾ ਕਾਬੂ। ਇਸ ਮਾਮਲੇ ਦੀ ਜਾਂਣਕਾਰੀ ਦਿੰਦੇ ਹੋਏ ਪਾਤੜਾਂ ਸੀ. ਟੀ. ਚੋਂਕੀ ਇੰਚਾਰਜ ਬੀਰਬਲ ਸ਼ਰਮਾ ਨੇ ਦੱਸਿਆ ਕਿ ਚੁਨਗਰਾ ਰੋੜ ਤੇ ਰਹਿਣ ਵਾਲੇ ਰਸ਼ਪਾਲ ਸਿੰਘ ਨੇ ਲੰਗੀ 27 ਨਵੰਬਰ ਨੂੰ ਮੁਕਦਮਾਂ ਦਰਜ ਕਰਾਇਆ ਸੀ ਕੇ ਉਸ ਦੀ 17 ਸਾਲਾਂ ਲੜਕੀ ਕੱਮ ਕਰਨ ਲਈ ਹਮੇਸ਼ਾ ਦੀ ਤੱਰਾਂ ਘਰੋਂ ਗਈ ਜਿਹੜੀ ਕਿ ਘਰ ਵਾਪਸ ਘਰ ਨਹੀ ਪਰਤੀ, ਇਸ ਮਾਮਲੇ ਨੂੰ ਪੁਲਿਸ ਵੱਲੋਂ ਗੰਭੀਰਤਾ ਨਾਲ ਲਇੰਦੇ ਹੋਏ ਆਕਾਸ਼ ਕੁਮਾਰ ਵਾਸੀ ਜੀਂਦ ਹਰਿਆਣਾਂ ਨੂੰ ਕਾਬੂ ਕਰਕੇ ਉਸ ਦੇ ਕਬਜੇ ਚੋਂ ਲੜਕੀ ਨੂੰ ਬਰਾਮਦ ਕਰ ਲਿਆ ਹੈ। ਉਨ੍ਹਾ ਦੱਸਿਆ ਕਿ ਆਕਾਸ ਕੁਮਾਰ ਖਿਲਾਫ ਆਈ ਪੀ ਸੀ ਦੀ ਧਾਰਾ 363, 366 ਤਹਿਤ ਮਾਮਲਾ ਦਰਜ ਕਰਕੇ ਜੂਡਿਸ਼ਲ ਰਿਮਾਡ ਤੇ ਭੇਜ ਦਿੱਤਾ।

Comments are closed.

COMING SOON .....


Scroll To Top
11