Friday , 24 January 2020
Breaking News
You are here: Home » BUSINESS NEWS » ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ

ਨਸ਼ੀਲੇ ਪਾਊਡਰ ਸਮੇਤ ਇੱਕ ਕਾਬੂ

ਗੜਸ਼ੰਕਰ 2 ਦਸੰਬਰ (ਬਿੱਟੂ ਚੌਹਾਨ)ਡੀਐਸਪੀ ਸ਼ਤੀਸ਼ ਕੁਮਾਰ ਗੜਸ਼ੰਕਰ ਵਲੋ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਗੜਸ਼ੰਕਰ ਦੇ ਇੰਨਚਾਰਜ ਬਲਵਿੰਦਰ ਸਿੰਘ ਦੀ ਹਦਾਇਤ ਤੇ ਏਐਸਆਈ ਚਤਵਿੰਦਰ ਸਿੰਘ ਨੇ ਦੋਰਾਨੇ ਗਸਤ ਨਾਕਾ ਬੰਦੀ ਪੁਲ ਨਹਿਰ ਨਵਾਸ਼ਹਿਰ ਰੋੜ ਗੜਸ਼ੰਕਰ ਤੋ ਅਲਟੋ ਕਾਰ ਨੰਬਰ ਪੀ ਬੀ 07 ਏ ਈ 5268 ਨੂੰ ਰੋਕ ਕੇ ਚੈੱਕ ਕਰਨ ਤੇ ਇੱਕ ਮੋਨੇ ਵਿਆਕਤੀ ਨੂੰ ਸੱਕ ਦੀ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਜਿਸ ਨੇ ਆਪਣਾ ਨਾਮ ਪ੍ਰਭਜੋਤ ਸਿੰਘ ਉਰਫ ਜੋਤੀ ਪੁੱਤਰ ਲੇਟ ਸਤਨਾਮ ਸਿੰਘ ਵਾਸੀ ਵਾਰਡ ਨੰਬਰ 13 ਗੜਸ਼ੰਕਰ ਦੱਸਿਆ ਜਿਸ ਪਾਸੋ 67 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਜਿਸ ਨੂੰ ਅਦਾਲਤ ਚ ਪੇਸ ਕਰਕੇ ਰਿਮਾਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।

Comments are closed.

COMING SOON .....


Scroll To Top
11