Saturday , 26 May 2018
Breaking News
You are here: Home » INTERNATIONAL NEWS » ਨਵਾਜ਼ ਸ਼ਰੀਫ ਨੇ 26/11 ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਕਬੂਲਿਆ

ਨਵਾਜ਼ ਸ਼ਰੀਫ ਨੇ 26/11 ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਕਬੂਲਿਆ

ਇਸਲਾਮਾਬਾਦ, 12 ਮਈ (ਪੀ.ਟੀ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਨਵਾਜ ਸ਼ੀਫ ਨੇ ਇੱਕ ਇੰਟਰਵਿਊ ਵਿੱਚ ਇਹ ਮੰਨਿਆ ਕਿ ਮੁੰਬਈ ਵਿੱਚ ਹੋਏ 26/11 ਹਮਲੇ ਪਿ¤ਛੇ ਪਾਕਿਸਤਾਨ ਦੇ ਅ¤ਤਵਾਦੀਆਂ ਦਾ ਹ¤ਥ ਸੀ। ਇ¤ਕ ਪਾਕਿਸਤਾਨੀ ਅਖ਼ਬਾਰ ਨੂੰ ਦਿ¤ਤੇ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਮੇਂ ਪਾਕਿਸਤਾਨ ’ਚ ਕਈ ਅ¤ਤਵਾਦੀ ਸੰਗਠਨ ਕਿਰਿਆਸ਼ੀਲ ਹਨ, ਕੀ ਸਾਨੂੰ ਉਨ੍ਹਾਂ ਨੂੰ ਸਰਹ¤ਦ ਪਾਰ ਕਰਨ ਅਤੇ ਮੁੰਬਈ ‘ਚ 150 ਲੋਕਾਂ ਦੀ ਹ¤ਤਿਆ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।”ਜਿਨ੍ਹਾਂ ਨੇ 26/11 ਨੂੰ ਮੁੰਬਈ ਦੇ ਤਾਜ ਹੋਟਲ ‘ਤੇ ਅ¤ਤਵਾਦੀਆਂ ਨੇ ਹਮਲਾ ਕੀਤਾ ਸੀ।26/11 ਦੇ ਹਮਲੇ ਪਿ¤ਛੇ ਪਾਕਿਸਤਾਨ ਆਪਣੇ ਹ¤ਥ ਨੂੰ ਕਦੇ ਨਹੀਂ ਮੰਨਿਆ ਪਰ ਹੁਣ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਸ ਸੱਚਾਈ ਤੋਂ ਪਰਦਾ ਚੁੱਕ ਦਿੱਤਾ ਹੈ।

Comments are closed.

COMING SOON .....
Scroll To Top
11