Sunday , 19 November 2017
Breaking News
You are here: Home » NATIONAL NEWS » ਨਰਿੰਦਰ ਮੋਦੀ ਸਰਕਾਰ ’ਚ ਦੇਸ਼ ਸੰਕਟ ’ਚੋਂ ਲੰਘ ਰਿਹਾ : ਲਾਲੂ

ਨਰਿੰਦਰ ਮੋਦੀ ਸਰਕਾਰ ’ਚ ਦੇਸ਼ ਸੰਕਟ ’ਚੋਂ ਲੰਘ ਰਿਹਾ : ਲਾਲੂ

ਪਟਨਾ, 12 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ‘ਚ ਦੇਸ਼ ਸੰਕਟ ਦੇ ਦੌਰ ‘ਚੋਂ ਲੰਘ ਰਿਹਾ ਹੈ, ਇਸ ਲਈ ਸਾਮਾਨ ਵਿਚਾਰਧਾਰਾ ਵਾਲੇ ਦਲਾਂ ਨੂੰ ਇਕਜੁਟ ਕਰ ਕੇ ਕੇਂਦਰ ਸਰਕਾਰ ਨੂੰ ਉਖਾੜ ਸੁਟਣਾ ਹੈ। ਸ਼੍ਰੀ ਯਾਦਵ ਨੇ ਇਥੇ ਪਾਰਟੀ ਦੇ ਪ੍ਰਦੇਸ਼ ਦਫ਼ਤਰ ‘ਚ ਰਾਜਦ ਦੇ ਪ੍ਰਧਾਨ ਅਹੁਦੇ ਲਈ 10ਵੀਂ ਵਾਰ ਨਾਮਜ਼ਦ ਦਾਖਲ ਕਰਨ ਤੋਂ ਬਾਅਦ ਪਤਰਕਾਰਾਂ ਨਾਲ ਗਲਬਾਤ ‘ਚ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਦੇ ਕਾਰਜਕਾਲ ‘ਚ ਦੇਸ਼ ‘ਚ ਐਮਰਜੈਂਸੀ ਵਰਗੀ ਸਥਿਤੀ ਬਣੀ ਹੋਈ ਹੈ।

Comments are closed.

COMING SOON .....
Scroll To Top
11