Thursday , 27 June 2019
Breaking News
You are here: Home » NATIONAL NEWS » ਦੂਸਰੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਮਾਲਦੀਵ ਪਹੁੰਚੇ ਮੋਦੀ, ਮਿਲਿਆ ਵੱਡਾ ਸਨਮਾਨ

ਦੂਸਰੇ ਕਾਰਜਕਾਲ ਦੇ ਪਹਿਲੇ ਵਿਦੇਸ਼ ਦੌਰੇ ‘ਤੇ ਮਾਲਦੀਵ ਪਹੁੰਚੇ ਮੋਦੀ, ਮਿਲਿਆ ਵੱਡਾ ਸਨਮਾਨ

ਨਵੀਂ ਦਿੱਲੀ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਆਪਣੇ ਕਾਰਜਕਾਲ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲਦੀਵ ਪਹੁੰਚ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਕੇਰਲ ‘ਚ ਤ੍ਰਿਸੁਰ ਦੇ ਗੁਰੂਵਾਯੁਰ ਪਹੁੰਚੇ ਸਨ। ਜਿੱਥੇ ਉਨ੍ਹਾਂ ਇਕ ਰੈਲੀ ਨੂੰ ਸੰਬੋਧਨ ਕੀਤਾ।ਪੀਐੱਮ ਦੇ ਇਸ ਵਿਦੇਸ਼ੀ ਦੌਰੇ ਨੂੰ ਭਾਰਤ ਦੇ ਗੁਆਂਢੀ ਮੁਲਕਾਂ ਦੇ ਮਹੱਤਵ ਅਤੇ ਨੇਬਰਹੁੱਡ ਫਰਸਟ ਦੀ ਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Comments are closed.

COMING SOON .....


Scroll To Top
11