Thursday , 5 December 2019
Breaking News
You are here: Home » PUNJAB NEWS » ਦੀ ਹਰੀਪੁਰ ਕੋਪਆਰੇਟਵ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਹੋਈ

ਦੀ ਹਰੀਪੁਰ ਕੋਪਆਰੇਟਵ ਸੁਸਾਇਟੀ ਦੀ ਸਰਬਸੰਮਤੀ ਨਾਲ ਚੋਣ ਹੋਈ

ਅਮਲੋਹ, 15 ਜੁਲਾਈ (ਰਣਜੀਤ ਸਿੰਘ ਘੁੰਮਣ)- ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਦਿਸ਼ਾ ਨਿਰਦੇਸਾ ਹੇਠ ਦੀ ਹਰੀਪੁਰ ਕੋਪਆਰੇਟਵ ਸੋਸਾਇਟੀ ਦੀ ਚੋਣ ਸਰਬਸੰਮਤੀ ਨਾਲ ਕਾਨੂੰਨਂੀ ਸਲਾਹਕਾਰ ਐਡਵੋਕੇਟ ਬਲਜਿੰਦਰ ਸਿੰਘ ਭੱਟੋ ਦੀ ਅਗਵਾਈ ਚ ਹੋਈ । ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਬਲਜਿੰਦਰ ਸਿੰਘ ਭੱਟੋ ਨੇ ਦੱÎਸਿਆ ਕਿ ਇਸ ਸੋਸਾਇਟੀ ਅਧੀਨ 8 ਪਿੰਡ ਭਾਬਰੀ , ਭੱਟੋ , ਅਲੀਪੁਰ ਸੰਦਲਾ , ਮਾਨਗੜ੍ਹ, ਬੈਣਾ ਬੁਲੰਦ , ਬੈਣੀ ਜੇਰ , ਹਰੀਪੁਰ , ਨੁਰਪੁਰਾ ਪਿੰਡਾ ਦੀ ਸਾਝੀ ਹੈ ਵਿੱਚੋ ਹਰੀਪੁਰ ਕੋਪਆਰੇਟਵ ਸੋਸਾਇਟੀ ਦੇ ਮੈਬਰ ਚ ਚੋਣ ਕੀਤੀ ਗਈ ਹੈ ਜਿਸ ਚ ਸੋਦਾਗਰ ਸਿੰਘ ਭੱਟੋਂ, ਜਸਪਾਲ ਸਿੰਘ ਅਲੀਪੁਰ ਸੰਦਲ , ਗੁਰਪ੍ਰੀਤ ਸਿੰਘ ਨੂਰਪੁਰਾ , ਮਾਨ ਸਿੰਘ ਬੈਣਾ ਬੁਲੰਦ , ਗਮਦੂਰ ਸਿੰਘ ਹਰੀ ਪੁਰ , ਸੰਨਂੀ ਕੋਰ ਭਾਬਰੀ, ਰਣਜੀਤ ਕੋਰ ਮਾਨਗੜ੍ਹ, ਕਰਮ ਸਿੰਘ ਮਾਨਗੜ੍ਹ,ਬੇਅੰਤ ਸਿੰਘ ਭਾਂਬਰੀ , ਮੇਵਾ ਸਿੰਘ ਭਾਂਬਰੀ , ਕਮਿੰਕਰ ਸਿੰਘ ਹਰੀਪੁਰ ਨੂੰ ਸਰਬਸੰਮਤੀ ਨਾਲ ਮੈਬਰ ਚੁਣੇ ਗਏ ਹਨ । ਭੱਟੋ ਨੇ ਕਿਹਾ ਕਿ ਸੋਸਾਇਟੀ ਦੇ ਨਿਯਮਾ ਅਨੁਸਾਰ ਜਲਦ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਤਾ ਕਿ ਸਰਕਾਰ ਵੱਲੋ ਕਿਸਾਨਾ ਲਈ ਚਲਾਈਆ ਜਾ ਰਹੀਆ ਭਲਾਈ ਸਕੀਮਾ ਦਾ ਲਾਭ ਮਿਲ ਸਕੇ । ਇਸ ਮੋਕੇ ਬਲਵੀਰ ਸਿੰਘ ਮਿੰਟੂ ਮੈਬਰ ਬਲਾਕ ਸੰਮਤੀ , ਰਣਧੀਰ ਸਿੰਘ ਸਰਪੰਚ , ਜਗਤਾਰ ਸਿੰਘ , ਪ੍ਰਤੀਮ ਸਿੰਘ , ਨਾਰੰਗ ਸਿੰਘ , ਗੁਰਮੇਲ ਸਿੰਘ ਬਾਵਾ, ਗੁਰਮੇਲ ਸਿੰਘ ਮਿੰਟੂ , ਬਿਕਰਮਜੀਤ ਸਿੰਘ ਤੋ ਇਲਾਵਾ ਕਿਸਾਨ ਹਾਜਰ ਸਨ।

Comments are closed.

COMING SOON .....


Scroll To Top
11