Monday , 20 January 2020
Breaking News
You are here: Home » Religion » ਦੀ ਪੀਪਲ ਵੈਲਫੇਅਰ ਸੋਸਾਇਟੀ ਵੱਲੋਂ ਮਾਂ ਚਿੰਤਪੁਰਨੀ ਲਈ ਫ੍ਰੀ ਬੱਸ ਯਾਤਰਾ ਰਵਾਨਾ

ਦੀ ਪੀਪਲ ਵੈਲਫੇਅਰ ਸੋਸਾਇਟੀ ਵੱਲੋਂ ਮਾਂ ਚਿੰਤਪੁਰਨੀ ਲਈ ਫ੍ਰੀ ਬੱਸ ਯਾਤਰਾ ਰਵਾਨਾ

ਲੁਧਿਆਣਾ, 18 ਨਵੰਬਰ (ਜਸਪਾਲ ਅਰੋੜਾ)- ਦੀ ਪੀਪਲ ਵੈਲਫੇਅਰ ਸੋਸਾਇਟੀ ਰਜਿ ਵੱਲੋਂ ਫ੍ਰੀ ਬੱਸ ਯਾਤਰਾ ਮਾਂ ਚਿੰਤਪੁਰਨੀ ਜੀ ਅਤੇ ਸ਼ਿਵ ਵਾੜੀ ਲਈ ਐਤਵਾਰ ਸਵੇਰੇ 7 ਵਜੇ ਮੁਹੱਲਾ ਰਾਮ ਨਗਰ ਬਾਬਾ ਥਾਂਨ ਸਿੰਘ ਚੌਕ ਤੋਂ ਰਵਾਨਾ ਕੀਤੀ ਗਈ ਜਿਸ ਦਾ ਉਦਘਾਟਨ ਸਰਦਾਰ ਮਨਪ੍ਰੀਤ ਸਿੰਘ ਮੰਨਾ ਬਲਵਿੰਦਰ ਸਿੰਘ ਰਾਜੂ ਨੇ ਝੰਡੀ ਦੇ ਕੇ ਕੀਤਾ ਇਸ ਦੌਰਾਨ ਕਲੱਬ ਦੇ ਚੇਅਰਮੈਨ ਅਮਰਜੀਤ ਅਰੋੜਾ ਅਤੇ ਪ੍ਰਧਾਨ ਰਾਜੇਸ਼ ਰਤਿਆ (ਰਾਜਾ) ਨੇ ਯਾਤਰੀਆਂ ਦੀ ਮੰਗਲ ਕਾਮਨਾ ਲਈ ਅਰਦਾਸ ਕੀਤੀ ਓਹਨਾ ਕਿਹਾ ਕਿ ਉਹਨਾਂ ਦੀ ਸੋਸਾਇਟੀ ਵਲੋਂ ਹਰ ਸਾਲ ਜੋ ਫ੍ਰੀ ਬੱਸ ਯਾਤਰਾ ਕਰਵਾਈ ਜਾਂਦੀ ਹੈ ਇਹ ਸਭ ਓਹਨਾ ਦੀ ਸੋਸਾਇਟੀ ਦੇ ਮੈਂਬਰਾ ਦੇ ਸਹਿਯੋਗ ਨਾਲ ਸੰਭਵ ਹੁੰਦਾ ਹੈ ਅਤੇ ਇਹ ਸਬ ਮਹਾਮਾਈ ਦੀ ਕਿਰਪਾ ਨਾਲ ਹੁੰਦਾ ਇਸ ਮੌਕੇ ਤੇ ਦਵਿੰਦਰ ਵਰਮਾ, ਚੰਦਰ ਮੋਹਨ, ਸੰਦੀਪ ਰੋਮੀ, ਤਰਨਜੀਤ ਸਿੰਘ ਬਿੱਟੂ, ਅਮਿਤ ਕਸ਼ਬ, ਸੋਨੂ, ਏਕਜੋਤ ਸਿੰਘ, ਸੁਖਮਨ, ਕੇਵਲ ਕਪੂਰ, ਸੀਮਾ ਗੁਜਰਾਲ, ਨੇਹਾ ਪ੍ਰਿਥੀ, ਆਰਤੀ ਰਤਿਆ, ਰਮਾ ਕਪੂਰ ਆਦਿ ਮੌਜੂਦ ਸਨ।

Comments are closed.

COMING SOON .....


Scroll To Top
11