Wednesday , 20 November 2019
Breaking News
You are here: Home » PUNJAB NEWS » ਦਿੱਲੀ ਪੁਲਿਸ ਦੀ ਹਮਾਇਤ ਵਿੱਚ ਨਿੱਤਰੀ ਪੰਜਾਬ ਪੁਲਿਸ

ਦਿੱਲੀ ਪੁਲਿਸ ਦੀ ਹਮਾਇਤ ਵਿੱਚ ਨਿੱਤਰੀ ਪੰਜਾਬ ਪੁਲਿਸ

ਚੰਡੀਗੜ੍ਹ, 6 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਪੁਲਿਸ ਉੱਤੇ ਵਕੀਲਾਂ ਵਲੋਂ ਕੀਤੇ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਖੁੱਲ੍ਹ ਕੇ ਆਪਣੇ ਦਿੱਲੀ ਪੁਲਿਸ ਦੇ ਸਹਿਕਰਮੀਆਂ ਦੀ ਹਮਾਇਤ ਤੇ ਮਦਦ ਲਈ ਸਾਹਮਣੇ ਆਣ ਖੜ੍ਹੀ ਹੈ। ਪੰਜਾਬ ਪੁਲਿਸ ਨੇ ਅੱਜ ਇਸ ਘਟਨਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਉਕਤ ਹਮਲੇ ਲਈ ਜਿੰਮੇਵਾਰ ਦੋਸ਼ੀਆਂ ਵਿਰੁੱਧ ਮਿਸਾਲਕੁਨ ਕਾਰਵਾਈ ਸਮੇਤ ਨਿਆਂ ਦੀ ਮੰਗ ਕੀਤੀ। ਇਹ ਮਤਾ ਇਸ ਤਰ੍ਹਾਂ ਲਿਖਿਆ ਹੈ: “ ਸਾਰੇ ਆਈ.ਪੀ.ਐਸ. ਅਤੇ ਪੰਜਾਬ ਪੁਲਿਸ ਦੇ ਪੀ.ਪੀ.ਐਸ ਅਫਸਰ, ਦਿੱਲੀ ਪੁਲਿਸ ਦੇ ਅਧਿਕਾਰੀਆਂ ਉੱਤੇ ਹੋਏ ਵਹਿਸ਼ੀ ਹਮਲੇ ਦੀ ਸਖ਼ਤ ਲਫਜ਼ਾਂ ਵਿੱਚ ਨਿਖੇਧੀ ਕਰਦੇ ਹਨ।

Comments are closed.

COMING SOON .....


Scroll To Top
11