Tuesday , 18 June 2019
Breaking News
You are here: Home » NATIONAL NEWS » ਦਿੱਲੀ ’ਚ ‘ਆਪ’ ਨਾਲ ਗਠਜੋੜ ਨਹੀਂ : ਕਾਂਗਰਸ

ਦਿੱਲੀ ’ਚ ‘ਆਪ’ ਨਾਲ ਗਠਜੋੜ ਨਹੀਂ : ਕਾਂਗਰਸ

ਨਵੀਂ ਦਿਲੀ- ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਲੋਂ ਗਠਜੋੜ ਲਈ ਨਾਂਹ ਕੀਤੇ ਜਾਣ ਮਗਰੋਂ ਉਹ ਇਕਲਿਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਜੇਕਰ ‘ਆਪ’ ਸਿਰਫ ਦਿਲੀ ’ਚ ਤਾਲਮੇਲ ਕਰਨਾ ਚਾਹੁੰਦੀ ਹੈ ਤਾਂ ਉਹ ਅਜ ਵੀ ਤਿਆਰ ਹੈ। ਪਾਰਟੀ ਦੇ ਦਿਲੀ ਇੰਚਾਰਜ ਪੀ.ਸੀ. ਚਾਕੋ ਨੇ ਇਹ ਵੀ ਕਿਹਾ ਕਿ ਛੇਤੀ ਹੀ ਦਿਲੀ ਦੀਆਂ ਸਾਰੀਆਂ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਜਾਵੇਗਾ।

Comments are closed.

COMING SOON .....


Scroll To Top
11