Tuesday , 23 October 2018
Breaking News
You are here: Home » INTERNATIONAL NEWS » ਤਜਾਕਿਸਤਾਨ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਤਜਾਕਿਸਤਾਨ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਦੁਸ਼ਾਂਬੇ, 7 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਤਿੰਨ ਦਿਨਾਂ ਦੌਰੇ ‘ਤੇ ਗਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਜ ਤਜਾਕਿਸਤਾਨ ਪਹੁੰਚ ਗਏ ਹਨ। ਰਾਜਧਾਨੀ ਦੋਸ਼ਾਂਬੇ ਵਿਖੇ ਹਵਾਈ ਅਡੇ ‘ਤੇ ਪਹੁੰਚਣ ‘ਤੇ ਤਜਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਜ਼ੋਕਿਰੋਜ਼ੋਡਾ ਮਹਿਮੋਤਦੌਰ ਜ਼ੋਇਰ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Comments are closed.

COMING SOON .....


Scroll To Top
11